ਬਹੁਭਾਸ਼ਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ
ਲਾਈਨ 9:
==ਪੰਜਾਬ ਵਿੱਚ ਬਹੁਭਾਸ਼ਾਵਾਦ==
[[ਪੰਜਾਬ]] ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ ਰਹੀਆਂ ਹਨ। ਪੰਜਾਬ ਵਿੱਚ [[ਸੰਸਕ੍ਰਿਤ]] ਦਾ ਜਨਮ ਹੋਇਆ ਜਿਸ ਤੋਂ ਅੱਗੋਂ ਕਈ ਭਾਸ਼ਾਵਾਂ ਨਿਕਲੀਆਂ। 1947 ਤੋਂ ਪਹਿਲਾਂ ਦੇ ਪੰਜਾਬ ਵਿੱਚ ਇੱਥੋਂ ਦੇ ਲੋਕ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋਂ ਭਾਸ਼ਾਵਾਂ ਵਿੱਚ ਗੱਲ-ਬਾਤ ਕਰ ਲੈਂਦੇ ਸਨ ਪਰ ਦੇਸ਼ ਵੰਡ ਤੋਂ ਬਾਅਦ [[ਪੂਰਬੀ ਪੰਜਾਬ]] ਵਿੱਚ ਉਰਦੂ ਦਾ ਰੁਝਾਨ ਘਟਿਆ ਹੈ ਅਤੇ [[ਪੱਛਮੀ ਪੰਜਾਬ]] ਵਿੱਚ ਹਿੰਦੀ ਦਾ।
 
ਅੱਜ ਦੀ ਤਰੀਕ ਵਿੱਚ ਅੰਗਰੇਜ਼ੀ ਦੋਵੇਂ ਪੰਜਾਬਾਂ ਦੀ ਇੱਕ ਮਹੱਤਵਪੂਰਨ ਜ਼ੁਬਾਨ ਬਣ ਗਈ ਹੈ।
 
==ਹਵਾਲੇ==