ਸਮੁੰਦਰੀ ਝੱਖੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਸਮੁੰਦਰੀ ਵਾਵਰੋਲ਼ਾ to ਸਮੁੰਦਰੀ ਝੱਖੜ over redirect: ਵਧੇਰੇ ਢੁਕਵਾਂ
No edit summary
ਲਾਈਨ 1:
[[File:Low pressure system over Iceland.jpg|thumb|300px|੪ ਸਤੰਬਰ, ੨੦੦੩ ਨੂੰ [[ਆਈਸਲੈਂਡ]] ਕੋਲ਼ ਇੱਕ ਧਰੁਵੀ ਵਾਵਰੋਲ਼ਾ]]
 
[[ਮੌਸਮ]] ਵਿਗਿਆਨ ਵਿੱਚ '''ਸਮੁੰਦਰੀ ਵਾਵਰੋਲ਼ਾਝੱਖੜ''' ('''ਸਮੁੰਦਰੀ ਝੱਖੜਵਾਵਰੋਲ਼ਾ''' ਜਾਂ '''ਚੱਕਰਵਾਰ ਹਵਾ''' ਜਾਂ ਸਿਰਫ਼ '''ਝੱਖੜ''') ਪਾਣੀ ਦਾ ਇੱਕ ਬੰਦ ਅਤੇ ਗੋਲਗੋਲ਼ ਚਾਲ ਵਾਲ਼ਾ ਇਲਾਕਾ ਹੁੰਦਾ ਹੈ ਜੋ [[ਧਰਤੀ ਦਾ ਗੇੜ|ਧਰਤੀ ਦੇ ਗੇੜ]] ਵਾਲ਼ੀ ਦਿਸ਼ਾ ਵਿੱਚ ਹੀ ਘੁੰਮਦਾ ਹੈ।<ref name="AMSCcDef">{{cite web|title = Cyclonic circulation|author = Glossary of Meteorology| date=June 2000|publisher=[[American Meteorological Society]]|url = http://glossary.ametsoc.org/wiki/Cyclonic_circulation|accessdate = 2008-09-17}}</ref><ref name="AMSCycDef">{{cite web|title = Cyclone|date=June 2000|author= Glossary of Meteorology|publisher= [[American Meteorological Society]]|url = http://glossary.ametsoc.org/wiki/Cyclone|accessdate = 2008-09-17}}</ref> ਆਮ ਤੌਰ 'ਤੇ ਇਹਨਾਂ ਵਿੱਚ [[ਉੱਤਰੀ ਅਰਧਗੋਲ਼ਾ|ਉੱਤਰੀ ਅਰਧਗੋਲ਼ੇ]] 'ਚ ਘੜੀ ਦੇ ਰੁਖ਼ ਤੋਂ ਉਲਟ ਅਤੇ [[ਦੱਖਣੀ ਅਰਧਗੋਲ਼ਾ|ਦੱਖਣੀ ਅਰਧਗੋਲ਼ੇ]] 'ਚ ਘੜੀ ਦੇ ਰੁਖ਼ ਨਾਲ਼ ਅੰਦਰ ਵੱਲ ਨੂੰ ਵਗਦੀਆਂ ਚੂੜੀਦਾਰ (ਕੁੰਡਲਦਾਰ) [[ਹਵਾ]]ਵਾਂ ਹੁੰਦੀਆਂ ਹਨ। ਵੱਡੇ ਪੱਧਰ ਦੇ ਬਹੁਤੇ ਵਾਵਰੋਲ਼ਿਆਂ ਦੇ ਕੇਂਦਰ ਵਿੱਚ ਹਵਾ-ਮੰਡਲੀ ਦਬਾਅ ਘੱਟ ਹੁੰਦਾ ਹੈ।<ref name="BBCCycDef">{{cite web |author = BBC Weather Glossary |title = Cyclone|date= July 2006|publisher= [[BBC|British Broadcasting Corporation]]|url = http://www.bbc.co.uk/weather/weatherwise/glossary/c.shtml|accessdate = 2006-10-24|archiveurl = http://web.archive.org/web/20060829214837/http://www.bbc.co.uk/weather/weatherwise/glossary/c.shtml |archivedate = 2006-08-29}}</ref><ref name="UCARCycDef">{{cite web|title = UCAR Glossary&nbsp;— Cyclone |publisher= [http://meted.ucar.edu/ University Corporation for Atmospheric Research]|url = http://meted.ucar.edu/satmet/goeschan/glossary.htm#c |accessdate = 2006-10-24}}</ref>
 
==ਬਾਹਰੀ ਕੜੀਆਂ==