ਦਰਸ਼ਨ ਸਿੰਘ ਫ਼ੇਰੂਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''ਦਰਸ਼ਨ ਸਿੰਘ ਫ਼ੇਰੂਮਾਨ''' (1 ਅਗਸਤ 1886 - 24 ਅਗਸਤ 1969) [[ਪੰਜਾਬ]] ਦਾ ਇੱਕ ਸਿੱਖ ਲੀਡਰ ਸੀ।<ref name="ਪੰਜਾਬ ਕੋਸ਼">{{cite book | title=ਪੰਜਾਬ ਕੋਸ਼ ਜਿਲਦ ਦੂਜੀ| publisher=ਭਾਸ਼ਾ ਵਿਭਾਗ ਪੰਜਾਬ | author=ਰਛਪਾਲ ਸਿੰਘ ਗਿੱਲ | year=2004 | pages=529-530}}</ref> ਇਹ ਪੰਜਾਬ ਨੂੰ [[ਚੰਡੀਗੜ੍ਹ]] ਦੇਣ ਦੇ ਮਸਲੇ ਉੱਤੇ ਵਰਤ ਰੱਖ ਕੇ ਸ਼ਹੀਦ ਹੋ ਗਿਆ ਸੀ। ਉਸ ਨੇ ਜੈਤੋ ਦੇ ਮੋਰਚੇ ਵਿੱਚ ਛੇ ਮਹੀਨੇ ਜੇਲ੍ਹ ਕੱਟੀ ਅਤੇ 100 ਰੁਪਏ ਜੁਰਮਾਨਾ ਭਰਿਆ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਦੋ ਵਾਰ ਇਸਦਾ ਜਨਰਲ ਸਕੱਤਰ ਵੀ ਰਿਹਾ।
==ਜ਼ਿੰਦਗੀ==
ਦਰਸ਼ਨ ਸਿੰਘ ਦਾ ਜਨਮ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦੇ ਘਰ ਹੋਇਆ ਸੀ।
 
 
 
==ਹਵਾਲੇ==