ਦਰਸ਼ਨ ਸਿੰਘ ਫ਼ੇਰੂਮਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 65:
| footnotes =
}}
'''ਦਰਸ਼ਨ ਸਿੰਘ ਫ਼ੇਰੂਮਾਨ''' (1 ਅਗਸਤ 1886 - 24 ਅਗਸਤ 1969) [[ਪੰਜਾਬ]] ਦਾ ਇੱਕ ਸਿੱਖ ਲੀਡਰ ਸੀ।<ref name="ਪੰਜਾਬ ਕੋਸ਼">{{cite book | title=ਪੰਜਾਬ ਕੋਸ਼ ਜਿਲਦ ਦੂਜੀ| publisher=ਭਾਸ਼ਾ ਵਿਭਾਗ ਪੰਜਾਬ | author=ਰਛਪਾਲ ਸਿੰਘ ਗਿੱਲ | year=2004 | pages=529-530}}</ref> ਇਹ ਪੰਜਾਬ ਨੂੰ [[ਚੰਡੀਗੜ੍ਹ]] ਦੇਣ ਦੇ ਮਸਲੇ ਉੱਤੇ ਵਰਤ ਰੱਖ ਕੇ ਸ਼ਹੀਦ ਹੋ ਗਿਆ ਸੀ। ਉਸ ਨੇ ਜੈਤੋ ਦੇ ਮੋਰਚੇ ਵਿੱਚ ਛੇ ਮਹੀਨੇ ਜੇਲ੍ਹ ਕੱਟੀ ਅਤੇ 100 ਰੁਪਏ ਜੁਰਮਾਨਾ ਭਰਿਆ।ਕੱਟੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਦੋ ਵਾਰ ਇਸਦਾ ਜਨਰਲ ਸਕੱਤਰ ਵੀ ਰਿਹਾ।
==ਜ਼ਿੰਦਗੀ==
ਦਰਸ਼ਨ ਸਿੰਘ ਦਾ ਜਨਮ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦੇ ਘਰ ਹੋਇਆ ਸੀ। 1912 ਵਿੱਚ, ਉਹ ਇੱਕ ਸਿਪਾਹੀ ਦੇ ਤੌਰ 'ਤੇ ਭਾਰਤੀ ਫੌਜ ਵਿਚ ਸ਼ਾਮਲ ਹੋ ਗਿਆ। 1914 ਵਿੱਚ, ਉਸ ਨੇ ਫੌਜ ਛੱਡ ਦਿੱਤੀ ਅਤੇ ਹਿਸਾਰ ਵਿਚ ਆਪਣਾ ਉਸਾਰੀ ਦਾ ਕਾਰੋਬਾਰ ਸ਼ੁਰੂ ਕੀਤਾ। <ref name=sa>{{cite book|last1=Singh|first1=Ranjit|title=Sikh Achievers|date=2008|publisher=Hemkunt Publishers|location=New Delhi, India|isbn=8170103657|url=https://books.google.co.jp/books?isbn=8170103657|pages=36&ndash;37}}</ref>
”ਦ ਗ਼ਦਰ ਡਾਇਰੈਕਟਰੀ” ਵਿੱਚੋਂ ਸੰਕਲਿਤ ਡਾਇਰੈਕਟਰ ਇੰਟੈਲੀਜੈਂਸ ਬਿਊਰੋ, ਹੋਮ ਡਿਪਾਰਟਮੈਂਟ, ਗੌਰਮਿੰਟ ਆਫ਼ ਇੰਡੀਆ ਦੁਆਰਾ 29 ਮਾਰਚ 1934 ਨੂੰ ਸੰਪਾਦਿਤ ਖ਼ੁਫ਼ੀਆ ਰਿਪੋਰਟ ਵਿੱਚ ਦਿੱਤਾ ਹੈ:
 
”ਦਰਸ਼ਨ ਸਿੰਘ ਪੁੱਤਰ ਚੰਦਾ ਸਿੰਘ, ਪਿੰਡ ਫੇਰੂਮਾਨ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ। ਪਹਿਲੀ ਵਾਰ ਉਸ ਨੂੰ ਜੁਲਾਈ 1923 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਵਿੱਚ ਦੇਖਿਆ ਗਿਆ ਸੀ। ਪਿੱਛੋਂ ਉਹ ਜੈਤੋ ਵਾਲੇ ਸ਼ਹੀਦੀ ਜਥਿਆਂ ਵਿੱਚੋਂ ਇੱਕ ਜਥੇ ਦਾ ਜਥੇਦਾਰ ਬਣਿਆ ਅਤੇ ਉਸ ਨੂੰ ਛੇ ਮਹੀਨੇ ਦੀ ਸਖ਼ਤ ਕੈਦ ਤੇ 100 ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ।<ref>http://www.sikhpioneers.org/theGhadrDirectory.html</ref>