ਹੜਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(ਕੋਈ ਫ਼ਰਕ ਨਹੀਂ)

10:22, 28 ਮਈ 2015 ਦਾ ਦੁਹਰਾਅ

ਹੜਬ ਜਾਂ ਬਾਚੀ ਜਾਂ ਜਬਾੜ੍ਹਾ ਮੂੰਹ ਦੇ ਦਾਖ਼ਲੇ ਕੋਲ਼ ਇੱਕ ਜੋੜਦਾਰ ਢਾਂਚਾ ਹੁੰਦਾ ਹੈ ਜੋ ਖ਼ੁਰਾਕ ਜਕੜਨ ਅਤੇ ਅੰਦਰ ਲਿਜਾਣ ਦੇ ਕੰਮ ਆਉਂਦਾ ਹੈ। ਹੜਬਾਂ ਸ਼ਬਦ ਦੀ ਵਰਤੋਂ ਮੂੰਹ ਦੇ ਅਗਲੇ ਪਾਸੇ ਦੇ ਸਾਰੇ ਢਾਂਚੇ ਲਈ ਹੁੰਦੀ ਹੈ ਜੋ ਮੂੰਹ ਨੂੰ ਖੋਲ੍ਹਣ ਅਤੇ ਬੰਦ ਕਰਨ ਦੇ ਕੰਮ ਆਉਂਦਾ ਹੈ ਅਤੇ ਬਹੁਤੇ ਜਾਨਵਰਾਂ ਦੇ ਸਰੀਰਕ ਢਾਂਚੇ ਦਾ ਹਿੱਸਾ ਹੁੰਦਾ ਹੈ।

ਖੱਬੇ ਪਾਸਓਂ ਵੇਖੀ ਗਈ ਮਨੁੱਖ ਦੀ ਹੇਠਲੀ ਹੜਬ