ਸਮਾਰਟਫ਼ੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
[[File:Samsung Galaxy S5 back.jpg|thumbnail|ਸੈਮਸੰਗ ਗਲੈਕਸੀ ਐੱਸ5 ਦਾ ਕੈਮਰਾ ਅਤੇ ਧੜਕਣ ਨਾਪੀ]]
 
'''ਸਮਾਰਟਫ਼ੋਨ''' (ਜਾਂ '''ਸਮਾਰਟ ਫ਼ੋਨ''' ਭਾਵ '''ਹੁਸ਼ਿਆਰ ਫ਼ੋਨ''') ਅਜਿਹਾ [[ਮੋਬਾਈਲ ਫ਼ੋਨ]] (ਚਲੰਤ ਫ਼ੋਨ) ਹੁੰਦਾ ਹੈ ਜਿਸ ਵਿੱਚ [[ਚਾਲਕ ਪ੍ਰਬੰਧ]] ਜਾਂ ਆਪਰੇਟਿੰਗ ਸਿਸਟਮ ਹੋਵੇ।<ref name="phonescoop-smartphone">{{cite web |url=http://www.phonescoop.com/glossary/term.php?gid=131 |title=Smartphone |publisher=''Phone Scoop'' |accessdate=2011-12-15}}</ref><ref name="phonescoop-featurephone">{{cite web |url=http://www.phonescoop.com/glossary/term.php?gid=310 |title=Feature Phone |publisher=''Phone Scoop'' |accessdate=2011-12-15}}</ref><ref>{{cite web |url=http://www.zdnet.com/blog/gadgetreviews/smartphone-vs-feature-phone-arms-race-heats-up-which-did-you-buy/6836 |title=Smartphone vs. feature phone arms race heats up; which did you buy? |author=Andrew Nusca |date=20 August 2009 |publisher=[[ZDNet]] |accessdate=2011-12-15}}</ref> ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਫ਼ੋਨ ਦੀਆਂ ਸਹੂਲਤਾਂ ਤੋਂ ਛੁੱਟ ਹੋਰ ਮਸ਼ਹੂਰ ਮੋਬਾਈਲ ਜੰਤਰਾਂ, ਜਿਵੇਂ ਕਿ ਨਿੱਜੀ ਡਿਜੀਟਲ ਸਹਾਇਕ, ਮੀਡੀਆ ਪਲੇਅਰ ਅਤੇ ਜੀਪੀਐੱਸ ਨੇਵੀਗੇਸ਼ਨ ਇਕਾਈ, ਦੇ ਗੁਣ ਵੀ ਮੌਜੂਦ ਹੁੰਦੇ ਹਨ। ਬਹੁਤੇ ਸਮਾਰਟਫ਼ੋਨਾਂ ਵਿੱਚ ਟੱਚ-ਸਕਰੀਨ ਵਾਲ਼ਾ ਤਾਲਮੇਲ ਹੁੰਦਾ ਹੈ ਅਤੇ ਤੀਜੀ ਧਿਰ ਦੀਆਂ [[ਮੋਬਾਈਲ ਐਪ|ਐਪਾਂ]] ਚਲਾ ਸਕਣ ਦੇ ਕਾਬਲ ਹੁੰਦੇ ਹਨ ਅਤੇ ਇਹਨਾਂ ਵਿੱਚ ਕੈਮਰੇ ਵੀ ਹੁੰਦੇ ਹਨ। ਪਿਛੇਤੇ ਸਮਾਰਟਫ਼ੋਨਾਂ ਵਿੱਚ ਬਰੌਡਬੈਂਡ ਇੰਟਰਨੈੱਟ ਵੈੱਬ ਫਰੋਲਣ, [[ਵਾਈ-ਫ਼ਾਈ]], ਚਾਲ ਮਾਪਕ ਅਤੇ ਚਲੰਤ ਅਦਾਇਗੀ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਸਮਾਰਟ-ਫੋਨ ਦਾ ਹਾਰਡਵੇਅਰ ਅਤੇ ਪ੍ਰੋਸੈਸਿੰਗ ਪਾਵਰ, ਸਾਫ਼ਟਵੇਅਰ ਅਤੇ ਓਪਰੇਟਿੰਗ ਸਿਸਟਮ, ਸਕਰੀਨ, ਦਿੱਖ ਅਤੇ ਹੋਰ ਬਹੁਤ ਸਾਰੀਆਂ ਖ਼ੂਬੀਆਂ ਜਿਵੇਂ ਤੇਜ਼ ਇੰਟਰਨੈੱਟ, ਜੀਪੀਐੱਸ ਆਦਿ ਸਮਾਰਟ-ਫੋਨ ਤਕਨਾਲੋਜੀ ਨੂੰ ਬਹੁਤ ਅੱਗੇ ਲੈ ਗਏ ਹਨ। ਵਰਡ, ਐਕਸਲ ਅਤੇ ਪਾਵਰ ਪੁਆਇੰਟ ਦੀਆਂ ਫਾਈਲਾਂ ਨੂੰ ਸਮਾਰਟ-ਫੋਨ ਵਿੱਚ ਪੜ੍ਹੀਆਂ ਅਤੇ ਐਡਿਟ ਕੀਤੀਆਂ ਜਾ ਸਕਦੀਆਂ ਹਨ। ਸਮਾਰਟ-ਫੋਨ ਦੇ ਓਪਰੇਟਿੰਗ ਸਿਸਟਮ ’ਤੇ ਆਧਾਰਿਤ ਐਪਲੀਕੇਸ਼ਨ ਮੁਫ਼ਤ ਸਾਫਟਵੇਅਰ ਜਾਂ ਐਪਲੀਕੇਸ਼ਨ ਅਤੇ ਗੇਮਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਮੈਪ ਦੀ ਸਹਾਇਤਾ ਨਾਲ ਆਸਾਨੀ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦਾ ਰਸਤਾ ਦੇਖਿਆ ਜਾ ਸਕਦਾ ਹੈ। ਮਨੋਰੰਜਨ ਲਈ ਮਿਊਜ਼ਿਕ, ਕੈਮਰਾ ਆਦਿ ਹੋਰ ਖ਼ਾਸੀਅਤਾਂ ਵੀ ਸਮਾਰਟਫੋਨ ਵਿੱਚ ਉਪਲੱਬਧ ਹੁੰਦੀਆਂ ਹਨ। ਫੇਸਬੁੱਕ, ਟਵਿੱਟਰ ਦੀਆਂ ਐਪਲੀਕੇਸ਼ਨਜ਼ ਵੀ ਸਮਾਰਟ-ਫੋਨ ਵਿੱਚ ਹੁੰਦੀਆਂ ਹਨ।
 
==ਹਵਾਲੇ==
{{ਹਵਾਲੇ}}