ਰਾਜਸਥਾਨੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 23:
|notice=IPA
}}
'''ਰਾਜਸਥਾਨੀ ਭਾਸ਼ਾ''' (राजस्थानी) ਰਾਜਸਥਾਨ ਪ੍ਰਦੇਸ਼ ਦੀ ਮੁੱਖ ਭਾਸ਼ਾ ਹੈ। ਇਸਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ [[ਦੇਵਨਾਗਰੀ ਲਿਪੀ]] ਵਿੱਚ ਲਿਖਿਆ ਜਾਂਦਾ ਹੈ।
 
==ਨਮੂਨੇ==
{| class="wikitable"
|-
! ਪੰਜਾਬੀ ਵਾਕ !! ਦੇਵਨਾਗਰੀ ਰਾਜਸਥਾਨੀ ਵਿੱਚ ਉਲੱਥਾ !! ਗੁਰੁਮੁਖੀ ਲਿਪੀਅੰਤਰ
|-
| ਤੁਹਾਡਾ ਨਾਂਅ ਕੀ ਹੈ? || थारो /थाणो नाम कांई है ? || ਥਾਰੋ/ਥਾਣੋ ਨਾਮ ਕਾਂਈ ਹੈ ?
|-
| ਮੈਨੂੰ ਰਾਜਸਥਾਨ ਬਹੁਤ ਸੋਹਣਾ ਲੱਗਦਾ ਹੈ | || म्हनै राजस्थान घणो फूटरो लागै || ਮਨ੍ਹੇ ਰਾਜਸਥਾਨ ਘਣੋ ਫੂਟਰੋ ਲਾਗੈ |
|-
| ਇਥੇ,ਉਥੇ ਨਾ ਜਾਓ ,ਆਪਣੇ ਦੋਸਤ ਦੇ ਘਰ ਜਾ ਸਕਦੇ ਹੋ| || अठै,बठै ना जाओ,आपरै भाईले रे घर जा सको हो | ||ਅਠੈ,ਬਠੈ ਨਾ ਜਾਓ,ਆਪਰੈ ਭਾਈਲੇ ਰੇ ਘਰੇ ਜਾ ਸਕੋ ਹੋ |
|}
==ਹਵਾਲੇ==
{{ਹਵਾਲੇ}}