ਸਟੈੱਮ ਸੈੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸਟੈੱਮ ਸੈੱਲ''' ਵਿਲੱਖਣ ਕਿਸਮ ਦੇ ਖਾਲੀ ਸੈੱਲ ਹੁੰਦੇ ਹਨ ਜੋ ਲੋੜ ਮੁਤ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 2:
==ਥਰੈਪੀ==
ਰੀਜੈਨਰੇਟਿਵ ਥਰੈਪੀ ਨਾਲ ਅਨੇਕਾਂ ਜਾਨਲੇਵਾ ਬੀਮਾਰੀਆਂ ਦੇ ਇਲਾਜ ਲੱਭੇ ਜਾ ਚੁੱਕੇ ਹਨ- ਗੰਜੇਪਨ, ਜਿਗਰ, ਗੁਰਦੇ ਦੀ ਰਿਪੇਅਰ, ਡਾਇਬਟੀਜ਼, ਪਾਰਕਿੰਨਸਨ, ਰੀੜ੍ਹ ਦੀ ਹੱਡੀ, ਜੈਨੇਟਿਕ ਬੀਮਾਰੀਆਂ ਆਦਿ। ਰੀਜੈਨਰੇਟਿਵ ਥਰੈਪੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਸ ਨਾਲ ਕਈ ਅੰਗ ਅਤੇ ਟਿਸ਼ੂਆਂ ਨੂੰ -1800 ਸੈਲਸੀਅਸ ਤਾਪਮਾਨ ’ਤੇ ਜਮਾ ਕੇ ਲੰਮੇ ਸਮੇਂ ਤਕ ਸੰਜੋਅ ਕੇ ਰੱਖਿਆ ਜਾ ਸਕਦਾ ਹੈ ਅਤੇ ਸਦੀਆਂ ਬਾਅਦ ਫਿਰ ਪਿਘਲਾ ਕੇ ਪੁਨਰ-ਸੁਰਜੀਤ ਕਰਕੇ ਲੋੜਵੰਦਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਜੀਵ ਵਿਗਿਆਨ]]