ਪੂਨੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਪੁਣੇ ਨੂੰ ਪੂਨਾ ’ਤੇ ਭੇਜਿਆ: ਇਤਿਹਾਸਕ ਤੌਰ 'ਤੇ ਪ੍ਰਸਿੱਧ ਨਾਂ
No edit summary
ਲਾਈਨ 58:
| footnotes =
}}
'''ਪੁਣੇਪੂਨਾ''' ਬਹੁਤਜਾਂ ਹੀ ਸਾਫ਼'''ਪੁਣੇ''' ({{lang-ਸੁਥਰਾ ਤੇ ਖੁੱਲ੍ਹੀਆਂ ਹਵਾਵਾਂ ਵਾਲਾ ਸ਼ਹਿਰ ਹੈ, ਜਿੱਥੇ ਹਮੇਸ਼ਾਂ ਠੰਢੀ ਸੁਖਾਵੀਂ ਪੌਣ ਰੁਮਕਦੀ ਰਹਿੰਦੀ ਹੈ। ਇਹmr|पुणे}}) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। [[ਮਹਾਰਾਸ਼ਟਰਮਹਾਂਰਾਸ਼ਟਰ]] ਦਾ [[ਮੁੰਬਈ]] ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।
==ਇਤਿਹਾਸ==
*ਇਤਿਹਾਸਕ ਪਰਿਪੇਖਪੱਖੋਂ ਤੋਂ ਪੁਣੇਪੂਨਾ ਬਹੁਤ ਹੀ ਪੁਰਾਣਾ ਸ਼ਹਿਰ ਹੈ। ਪੁਣੇ ਦਾਇਹਦਾ ਜ਼ਿਕਰ ਪੁਰਾਤਨ ਗਰੰਥ ਪੁਰਾਣ ਜੋ 400 ਏ.ਡੀ.ਈਸਵੀ ਵਿੱਚ ਲਿਖਿਆ ਗਿਆ, ਵਿੱਚ ਮਿਲਦਾ ਹੈ। ਪੁਣੇ ਦੇ ਪਹਿਲੇ ਰਾਜਨੀਤਕ ਅਧਿਕਾਰੀ ਰਾਸ਼ਟਰ ਕੁੱਟਾਰਾਸ਼ਟਰਕੂਟ ਸਨ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਇਹ ਸ਼ਹਿਰ ਜਦ ਮੁਗਲਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਨਿਧੜਕ, ਬਹਾਦਰ ਯੋਧਾ [[ਸ਼ਿਵਾ ਜੀ]] ਮਰਹੱਟਾ (1643 ਤੋਂ 1680) ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਇੱਥੇ [[ਮਰਾਠਾ ਰਾਜ]] ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ।
*ਇਸ ਤੋਂ ਬਾਅਦ ਪੇਸ਼ਵਾਵਾਂ ਦਾ ਰਾਜ ਆਉਂਦਾ ਹੈ। ਜਿਵੇਂ [[ਬਾਲਾਜੀ]] [[ਵਿਸ਼ਵਨਾਥ]], [[ਬਾਲਾਜੀ ਬਾਜੀਰਾਓ]]। ਇਨ੍ਹਾਂ ਨੇ ਆਪਣੇ ਰਾਜ ਵਿੱਚ ਸੁਯੋਗ ਪ੍ਰਬੰਧ ਕੀਤੇ। ਪਾਣੀ ਦੇ ਪ੍ਰਬੰਧ ਲਈ ਕਟਰਾਜ ਝੀਲ ਦਾ ਵਿਕਾਸ ਕੀਤਾ ਅਤੇ ਪਾਰਵਤੀ ਮੰਦਿਰ ਦੀ ਉਸਾਰੀ ਕੀਤੀ।
*[[ਪੇਸ਼ਵਾ ਰਾਜ]] ਦਾ ਪਤਨ 1897 ਈਸਵੀ ਵਿੱਚ ਅੰਗਰੇਜ਼ਾਂ ਦੀ ਆਮਦ ਨਾਲ ਹੁੰਦਾ ਹੈ। [[ਕਿਰਕੀ ਦੀ ਲੜਾਈ]] ਵਿੱਚ ਅੰਗਰੇਜ਼ਾਂ ਨੇ ਆਖ਼ਰੀ ਪੇਸ਼ਵਾ ਨੂੰ ਹਰਾ ਕੇ ਆਪਣਾ [[ਯੂਨੀਅਨ ਜੈਕ]] ਦਾ ਝੰਡਾ ਗੱਡ ਦਿੱਤਾ। ਫਿਰ ਆਪਣਾ ਵਿਦਿਅਕ, ਰਾਜਨੀਤਕ ਪ੍ਰਬੰਧ ਫੈਲਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਤੋਂ ਆਜ਼ਾਦੀ ਲੈਣ ਲਈ ਲੋਹ-ਪੁਰਸ਼ ਲੀਡਰਾਂ ਨੇ ਲੋਹਾ ਲਿਆ ਤੇ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ’ਚੋਂ [[ਬਾਲ ਗੰਗਾਧਰ ਤਿਲਕ]], [[ਮਹਾਂਦੇਵ ਗੋਵਿੰਦ ਰਾਨਾਡੇ]], [[ਗੋਪਾਲ ਕ੍ਰਿਸ਼ਨ ਗੋਖਲੇ]], [[ਮਹਾਤਮਾ ਜੋਤੀ ਰਾਏ ਫੂਲੇ]] ਆਦਿ ਪ੍ਰਮੁੱਖ ਸਨ। ਸੰਨ ਸੰਤਾਲੀ ਤੋਂ ਬਾਅਦ ਪੁਣੇ ਤਰੱਕੀ ਕਰਦਾ ਗਿਆ ਅਤੇ ਇਸ ਨੇ ਵਪਾਰਕ, ਵਿੱਦਿਅਕ, ਸਨਅਤ, ਸੱਭਿਆਚਾਰਕ ਅਤੇ ਕਲਾ ਆਦਿ ਖੇਤਰ ਵਿੱਚ ਚੰਗਾ ਯੋਗਦਾਨ ਪਾਇਆ ਹੈ।