ਨਿੱਕੀ ਆਂਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox anatomy | Name = ਨਿੱਕੀ ਆਂਦਰ | Latin = Intestinum tenue | GraySubject = 248 | GrayPage = 1168 | Image..." ਨਾਲ਼ ਸਫ਼ਾ ਬਣਾਇਆ
 
ਲਾਈਨ 22:
 
'''ਨਿੱਕੀ ਆਂਦਰ''' (ਜਾਂ '''ਨਿੱਜੀ ਆਂਤੜੀ''') ਮਨੁੱਖੀ ਪਾਚਨ ਪ੍ਰਬੰਧ ਦਾ ਉਹ ਹਿੱਸਾ ਹੈ ਜੋ [[ਪੇਟ]] ਤੋਂ ਬਾਅਦ ਅਤੇ [[ਵੱਡੀ ਆਂਦਰ]] ਤੋਂ ਪਹਿਲਾਂ ਆਉਂਦਾ ਹੈ ਅਤੇ ਜਿੱਥੇ ਖ਼ੁਰਾਕ ਦੇ ਹਾਜ਼ਮੇ ਅਤੇ ਜਜ਼ਬ ਹੋਣ ਦਾ ਜ਼ਿਆਦਾਤਰ ਹਿੱਸਾ ਵਾਪਰਦਾ ਹੈ। ਨਿੱਕੀ ਆਂਦਰ [[ਡੂਡੀਨਮ]], [[ਜੀਜੂਨਮ]] ਅਤੇ [[ਇਲੀਅਮ]] ਦੀ ਬਣੀ ਹੋਈ ਹੁੰਦੀ ਹੈ। ਇਸ ਵਿੱਚ ਔਡੀ ਦੀ ਟੂਟੀ ਰਾਹੀਂ ਪੈਂਕਰੀਆਜ਼ ਦੀ ਨਾਲ਼ੀ ਵਿੱਚੋਂ ਪੈਂਕਰੀ ਅਤੇ ਪਿੱਤੇ ਦੇ ਰਸ ਆਉਂਦੇ ਹਨ।
 
==ਹਵਾਲੇ==
{{ਹਵਾਲੇ}}
 
{{ਅਧਾਰ}}
 
[[ਸ਼੍ਰੇਣੀ:ਢਿੱਡ]]
[[ਸ਼੍ਰੇਣੀ:ਅੰਗ]]
[[ਸ਼੍ਰੇਣੀ:ਪਾਚਨ ਪ੍ਰਬੰਧ]]