ਹਿਸਾਬਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 15:
 
'''ਹਿਸਾਬਦਾਨ''' ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸਦਾ ਇਸਤੇਮਾਲ ਕਰਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਵਹਾਰਿਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਵਹਾਰਿਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸੰਬੰਧਿਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।
 
[[ਸ਼੍ਰੇਣੀ:ਹਿਸਾਬਦਾਨ]]