ਅਲ ਨੀਨੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:1997 El Nino TOPEX.jpg|thumb|250px|The 1997–98 ਅਲ ਨੀਨੋ]]
ਊਸ਼ਣ ਕਟਿਬੰਧੀ ਪ੍ਰਸ਼ਾਂਤ ਦੇ ਭੂਮਧ-ਖੇਤਰ ਦੇ ਸਮੁੰਦਰ ਦੇ ਤਾਪਮਾਨ ਅਤੇ ਵਾਯੁਮੰਡਲੀਵਾਯੂਮੰਡਲੀ ਪਰੀਸਥਤੀਆਂਪਰਿਸਥਿਤੀਆਂ ਵਿੱਚ ਆਏ ਪਰਿਵਰਤਨਾਂ ਲਈ ਉੱਤਰਦਾਈ ਸਮੁੰਦਰੀ ਘਟਨਾ ਨੂੰ '''ਅਲ ਨੀਨੋ''' ਜਾਂ '''ਅਲ ਨਿਨੋ''' ਕਿਹਾ ਜਾਂਦਾ ਹੈ। ਇਹ ਦੱਖਣ ਅਮਰੀਕਾ ਦੇ ਪੱਛਮੀ ਤਟ ਉੱਤੇ ਸਥਿਤ [[ਇਕੂਆਡੋਰ]] ਅਤੇ [[ਪੇਰੂ]] ਦੇਸ਼ਾਂ ਦੇ ਤੱਟੀ ਸਮੁੰਦਰੀ ਪਾਣੀ ਵਿੱਚ ਕੁੱਝ ਸਾਲਾਂ ਦੇ ਅੰਤਰਾਲ ਨਾਲ ਘਟਿਤ ਹੁੰਦੀ ਹੈ। ਇਸਦੇ ਨਤੀਜੇ ਦੇ ਤੌਰ ਤੇ ਸਮੁੰਦਰ ਦੇ ਸਤਹੀ ਪਾਣੀ ਦਾ ਤਾਪਮਾਨ ਆਮ ਨਾਲੋਂ ਜਿਆਦਾ ਹੋ ਜਾਂਦਾ ਹੈ।
 
[[ਸ਼੍ਰੇਣੀ:ਸਮੁੰਦਰੀ ਧਾਰਾਵਾਂ]]