"ਭੁਜੰਗੀ" ਦੇ ਰੀਵਿਜ਼ਨਾਂ ਵਿਚ ਫ਼ਰਕ

467 bytes added ,  4 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
("{{Paraphyletic group | name = ਭੁਜੰਗੀ | fossil_range = ਪਿਛੇਤਰਾ ਕਾਰਬਨੀ-ਅਜੋਕਾ, {{fossil range|312|..." ਨਾਲ਼ ਸਫ਼ਾ ਬਣਾਇਆ)
 
 
'''ਭੁਜੰਗੀ''' ਜਾਂ ''ਕਿਰਲੇ''' ਜਾਂ '''ਰੈਪਟਿਲੀਆ''' ({{Lang-en|Reptilia}}) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ [[ਕੱਛੂ]], [[ਮਗਰਮੱਛ]], [[ਸੱਪ]], [[ਕਿਰਲੀ]]ਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ [[ਥਣਧਾਰੀ]]ਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।
 
ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ 'ਤੇ [[ਖ਼ਾਲਸਾ]] ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ '''ਸੱਪ ਦਾ ਪੁੱਤ''' ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ''[[ਪੁੱਤਰ]]'' ਦਾ ਸਮਅਰਥੀ ਬਣ ਗਿਆ ਹੈ।
 
==ਬਾਹਰਲੇ ਜੋੜ==
13,129

edits