ਧੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''ਧੀ''' ਜਾਂ '''ਬੇਟੀ''' ਮਾਂ ਅਤੇ ਪਿਤਾ ਦੇ ਜਿਨਸੀ ਸੰਬੰਧਾਂ ਤੋਂ ਪੈਦਾ ਹੋਈ ਮਦੀਨ ਔਲਾਦ; ਕੁੜੀ, ਜਾਂ ਮਾਦਾ ਪਸ਼ੂ ਹੁੰਦੀ ਹੈ। ਇਸਦਾ ਨਰ ਹਮਰੁਤਬਾ ਬੇਟਾ[[ਪੁੱਤ]] ਜਾਂ ਪੁੱਤਰਬੇਟਾ ਹੁੰਦਾ ਹੈ।
 
ਮਰਦ -ਪ੍ਰਧਾਨ ਸਮਾਜ ਵਿੱਚ ਧੀਆਂ ਨੂੰ ਅਕਸਰ ਪੁੱਤਰਾਂ ਦੇ ਮੁਕਾਬਲੇ ਵੱਖ ਜਾਂ ਘੱਟ ਪਰਿਵਾਰਕ ਹੱਕ ਹੁੰਦੇ ਹਨ। ਅਜਿਹਾ ਧੀਆਂ ਨੂੰ ਘੱਟ ਅਤੇ ਪੁੱਤਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ ਅਤੇ ਇਸ ਮਕਸਦ ਲਈ ਮਦੀਨ ਭਰੂਣ ਹੱਤਿਆ ਦਾ ਢੰਗ ਪ੍ਰਚਲਿਤ ਹੋ ਗਿਆ। <ref>Stein, Dorothy: ''[http://www.jstor.org/discover/10.2307/2760461?uid=3738032&uid=2129&uid=2&uid=70&uid=4&sid=21101175452067 Burning widows, burning brides: The perils of daughterhood in India].'' Pacific Affairs, Vol 61, No. 3, p. 465. University of British Columbia.</ref> ਤਾਂ ਹੀ ਇਹ ਕਹਾਵਤ ਬਣ ਗਈ ਹੈ 'ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ'।
 
==ਹਵਾਲੇ==