ਇਬਨ ਬਤੂਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
| ਟੀਕਾ-ਟਿੱਪਣੀ =
}}
'''ਇਬਨ ਬਤੂਤਾ''' ([[ਅਰਬੀ ਭਾਸ਼ਾ|ਅਰਬੀ]]: ابن بطوطة) [[ਮਰਾਕੋ]] ਦਾ 14ਵੀਂ ਸਦੀ ([[25 ਫਰਵਰੀ]] [[1304]][[1368]] ਜਾਂ [[1369]]]) ਦਾ ਇੱਕ [[ਮੁਸਲਮਾਨ]] ਵਿਦਵਾਨ ਅਤੇ [[ਯਾਤਰੀ]] ਸੀ।<ref>http://www.yourmiddleeast.com/columns/article/the-great-arab-traveler-ibn-battuta-a-cultural-chauvinist-and-impostor_2655</ref><ref>http://www.1902encyclopedia.com/B/BAT/ibn-battuta.html</ref> ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ [[ਬਿਰਤਾਂਤ]] ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।
==ਮੁੱਢਲੀ ਜ਼ਿੰਦਗੀ ਅਤੇ ਪਹਿਲੀ ਹੱਜ==
[[File:Yahyâ ibn Mahmûd al-Wâsitî 005.jpg|thumb| 13ਵੀਂ ਸਦੀ ਦੀ ਇੱਕ ਕਿਤਾਬ ਵਿੱਚ ਹਾਜੀਆਂ ਦੇ ਇੱਕ ਗਰੁੱਪ ਨੂੰ ਦਿਖਾ ਰਿਹਾ ਇੱਕ ਚਿੱਤਰ]]
 
ਇਬਨ ਬਤੂਤਾ ਦੇ ਜੀਵਨ ਬਾਰੇ ਉਸਦੇ ਆਪਣੇ ਸਫ਼ਰਨਾਮਿਆਂ ਵਿੱਚ ਸ਼ਾਮਿਲ ਸਵੈਜੀਵਨੀਮੂਲਕ ਜਾਣਕਾਰੀ ਤੋਂ ਹੀ ਪਤਾ ਲੱਗਦਾ ਹੈ। ਇਬਨ ਬਤੂਤਾ ਦਾ ਜਨਮ [[25 ਫਰਵਰੀ]], [[1304]] ਨੂੰ ਟੰਜੀਆ, ਮੋਰੋਕੋ, ਵਿਚ ਇੱਕ ਕਾਜੀ (ਇਸਲਾਮੀ ਕਾਨੂੰਨੀ ਵਿਦਵਾਨ) ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਮੱਕੇ ਦੀ ਯਾਤਰਾ (ਹੱਜ) ਅਤੇ ਪ੍ਰਸਿੱਧ ਮੁਸਲਮਾਨਾਂ ਦੇ ਦਰਸ਼ਨ ਕਰਨ ਦੀ ਵੱਡੀ ਇੱਛਾ ਸੀ। ਇਸ ਸੱਧਰ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਹ ਕੇਵਲ 21 ਬਰਸ ਦੀ ਉਮਰ ਵਿੱਚ ਯਾਤਰਾ ਕਰਨ ਨਿਕਲ ਪਿਆ।
==ਲੋਕ ਸਭਿਆਚਾਰ ਵਿੱਚ ==