ਟੌਮ ਜੋਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 16:
| english_release_date =
| pages =
| preceded_by = [[ਦ ਫ਼ੀਮੇਲ ਹਸਬੰਡ]] (The Female Husband) (1746)
| preceded_by = [[The Female Husband]], or the Surprising History of Mrs Mary alias Mr George Hamilton, who was convicted of having married a young woman of Wells and lived with her as her husband, taken from her own mouth since her confinement – fictionalized [[pamphlet]] (1746)
| followed_by = [[ਆ ਜਰਨੀ ਫਰਾਮ ਦਿਸ ਵਰਲਡ ਟੂ ਨੈਕਸਟ]] (A Journey from this World to the Next]]) (1749)
}}
 
'''ਟੌਮ ਜੋਨਜ਼''' ਇੱਕ ਅੰਗ੍ਰੇਜ਼ੀ ਨਾਟਕਕਾਰ ਅਤੇ ਨਾਵਲਕਾਰ [[ਹੈਨਰੀ ਫ਼ੀਲਡਿੰਗ]] ਦੁਆਰਾ ਲਿਖਿਆ ਹਾਸ ਨਾਵਲ ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗ੍ਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।<ref>{{cite news
<ref>{{cite news
| last = Yardley
| first = Jonathan
ਲਾਈਨ 31 ⟶ 30:
| url = http://www.washingtonpost.com/wp-dyn/articles/A47728-2003Dec8.html
}}</ref>
 
ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। [[ਸੈਮੁਅਲ ਟੇਲਰ ਕਾਲਰਿਜ]] ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।<ref>Samuel Taylor Coleridge and Henry Nelson Coleridge, ''Specimens of the table talk of Samuel Taylor Coleridge'' (London, England: John Murray, 1835), volume 2, [http://books.google.com/books?id=msYNAAAAQAAJ&pg=PA339#v=onepage&q&f=false page 339.]</ref>
 
==ਹਵਾਲੇ==
{{ਹਵਾਲੇ}}