ਟੌਮ ਜੋਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 33:
ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। [[ਸੈਮੁਅਲ ਟੇਲਰ ਕਾਲਰਿਜ]] ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।<ref>Samuel Taylor Coleridge and Henry Nelson Coleridge, ''Specimens of the table talk of Samuel Taylor Coleridge'' (London, England: John Murray, 1835), volume 2, [http://books.google.com/books?id=msYNAAAAQAAJ&pg=PA339#v=onepage&q&f=false page 339.]</ref>
 
==ਪਾਤਰ==
*ਟੌਮ ਜੋਨਜ਼ (ਨਾਜਾਇਜ਼ ਔਲਾਦ; ਜਿਸ ਬਾਰੇ ਬਾਅਦ ਵਿੱਚ ਪਤਾ ਲਗਦਾ ਹੈ ਕਿ ਸਕੂਆਇਰ ਅਲਵਰਦੀ ਦਾ ਭਾਣਜਾ ਹੈ)
*ਸਕੂਆਇਰ ਅਲਵਰਦੀ (ਚੰਗੇ ਸੁਭਾਅ ਵਾਲਾ ਹੈ ਅਤੇ ਸੌਮਰਸੈਟ ਦਾ ਇੱਕ ਵੱਡਾ ਜ਼ਿਮੀਂਦਾਰ ਹੈ। ਨਾਵਲ ਦੇ ਅਖੀਰ ਵਿੱਚ ਪਿਟਿਏ ਲਗਦਾ ਹੈ ਕਿ ਇਹ ਟੌਮ ਜੋਨਜ਼ ਦਾ ਮਾਮਾ ਹੈ)
*ਮਿਸਿਜ਼ ਬ੍ਰਿਗੇਟ ਅਲਵਰਦੀ -ਬਲਿਫ਼ਿਲ (ਸਕੂਆਇਰ ਅਲਵਰਦੀ ਦੀ ਮਾਂ ਅਤੇ ਟੌਮ ਜੋਨਜ਼ ਦੀ ਅਸਲੀ ਮਾਂ)
*ਬੈਂਜਮਿਨ ਪੈਟਰਿਜ (ਇਸ ਉੱਤੇ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਟੌਮ ਜੋਨਜ਼ ਦਾ ਬਾਪ ਹੈ)
*ਕਪਤਾਨ ਜੌਨ ਬਲਿਫ਼ਿਲ (ਫ਼ੌਜ ਵਿੱਚ ਕਪਤਾਨ ਅਤੇ ਬ੍ਰਿਗੇਟ ਅਲਵਰਦੀ ਦਾ ਪਤੀ)
*ਮਾਸਟਰ ਬਲਿਫ਼ਿਲ (ਕਪਤਾਨ ਬਲਿਫ਼ਿਲ ਅਤੇ ਬ੍ਰਿਗੇਟ ਅਲਵਰਦੀ ਦਾ ਮੁੰਡਾ, ਇੱਕ ਪਾਖੰਡੀ ਵਿਅਕਤੀ ਅਤੇ ਟੌਮ ਜੋਨਜ਼ ਦਾ ਦੁਸ਼ਮਣ)
 
==ਬਾਹਰੀ ਸਰੋਤ==
*[http://www.archive.org/search.php?query=title%3A%22tom%20jones%22%20creator%3Afielding%20AND%20mediatype%3Atexts ''The History of Tom Jones, a Foundling''] at [[Internet Archive]] and [[Google Books]] (scanned books original editions color illustrated)
*[http://www.gutenberg.org/ebooks/6593 ''The History of Tom Jones, a Foundling''] from [[Project Gutenberg]] (plain text and HTML)
*[http://librivox.org/history-of-tom-jones-by-henry-fielding ''The History of Tom Jones, a Foundling''] from [[LibriVox]] (audiobooks)
*[http://www.communitywalk.com/tom_jones_map/map/1591372 Tom Jones Map]
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਅੰਗਰੇਜ਼ੀ ਨਾਵਲ]]