ਟੌਮ ਜੋਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
}}
 
'''ਟੌਮ ਜੋਨਜ਼''' ਇੱਕ([[ਅੰਗਰੇਜ਼ੀ]]:The ਅੰਗ੍ਰੇਜ਼ੀHistory of Tom Jones, a Foundling ਦ ਹਿਸਟਰੀ ਆਫ਼ ਟੌਮ ਜੋਨਜ਼, ਅ ਫਾਊਂਡਲਿੰਗ) ਅੰਗਰੇਜ਼ੀ [[ਨਾਟਕਕਾਰ]] ਅਤੇ [[ਨਾਵਲਕਾਰ]] [[ਹੈਨਰੀ ਫ਼ੀਲਡਿੰਗ]] ਦੁਆਰਾ ਲਿਖਿਆ ਇੱਕ ਹਾਸ [[ਨਾਵਲ]] ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ [[ਜਾਰਜ ਲਿਟਲਟਨ]] (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗ੍ਰੇਜ਼ੀਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।<ref>{{cite news
| last = Yardley
| first = Jonathan
ਲਾਈਨ 40:
*ਕਪਤਾਨ ਜੌਨ ਬਲਿਫ਼ਿਲ (ਫ਼ੌਜ ਵਿੱਚ ਕਪਤਾਨ ਅਤੇ ਬ੍ਰਿਗੇਟ ਅਲਵਰਦੀ ਦਾ ਪਤੀ)
*ਮਾਸਟਰ ਬਲਿਫ਼ਿਲ (ਕਪਤਾਨ ਬਲਿਫ਼ਿਲ ਅਤੇ ਬ੍ਰਿਗੇਟ ਅਲਵਰਦੀ ਦਾ ਮੁੰਡਾ, ਇੱਕ ਪਾਖੰਡੀ ਵਿਅਕਤੀ ਅਤੇ ਟੌਮ ਜੋਨਜ਼ ਦਾ ਦੁਸ਼ਮਣ)
*ਮਿਸਿਜ਼ ਜੈਨੀ ਜੋਨਜ਼ -ਵਾਟਰਜ਼ (ਪੈਟਰਿਜ ਪਰਿਵਾਰ ਦੀ ਨੌਕਰਾਣੀ, ਜਿਸਦੀ ਵਰਤੋਂ ਬ੍ਰਿਗੇਟ ਅਲਵਰਦੀ ਆਪਣੇ ਉੱਤੋਂ ਸ਼ੱਕ ਦੂਰ ਕਰਨ ਲਈ ਕਰਦੀ ਹੈ।
*ਸੋਫੀਆ ਵੈਸਟਰਨ (ਨੈਤਿਕਤਾ, ਖੂਬਸੂਰਤੀ ਅਤੇ ਸਾਰੇ ਚੰਗੇ ਗੁਣਾਂ ਦੀ ਮੂਰਤ, ਟੌਮ ਜੋਨਜ਼ ਦਾ ਸੱਚਾ ਪਿਆਰ)
 
==ਬਾਹਰੀ ਸਰੋਤ==