ਕੀਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{| cellpadding="5" cellspacing=0 style="border: 1px solid #cccccc; float: left; clear: right; margin-left: 1em; margin-bottom: 0.5em; background: #fcfc..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 13:
|[[ਵਰਗ]]: || [[ਕੀਟ ਜਾਂ ਕੀੜੇ]]
|-
|}ਕੀੜੇਕੀੜੇ (ਅੰਗਰੇਜ਼ੀ:Insect) ਜਾਨਦਾਰਾਂ ਦਾ ਇਕ ਸਮੂਹ ਹੈ, ਜਿੰਨਾਂ ਦਾ ਜੋੜ ਅਰਥਰੋਪੋਡ ਨਾਲ਼ ਏ।ਹੈ। ਇੰਨਾਂ ਦੇ ਪਿੰਡੇ ਦੇ ਤਿੰਨ ਅੰਗ, ਛੇ ਲੱਤਾਂ ਪੇਚੀਦਾ ਅੱਖਾਂ ਤੇ ਦੋ ਅਨਟੀਨਾ ਹੁੰਦੇ ਹਨ। ਜ਼ਮੀਨ ਤੇ ਇਹ ਜਾਨਵਰਾਂ ਦੀ ਸਭ ਤੋਂ ਵੱਡੀ ਸਮੂਹ ਹੈ। ਇਹਨਾਂ ਦੇ ਅਗੇ ਦਸ ਲੱਖ ਤੋਂ ਜਿਆਦਾ ਸਪੀਸ਼ੀ ਪੱਧਰ ਦੇ ਵਰਗੀਕਰਣ ਹਨ।
 
==[[ਨਾਂਅ]]==
ਅੰਗਰੇਜ਼ੀ ਸ਼ਬਦ ਅਨਸੀਕਟ ਦਾ ਇਤੀਹਾਸ 1600 ਤੋਂ ਜਾ ਕੇ ਮਿਲਦੀ hai। ਇਹ ਸ਼ਬਦ ਲਾਤੀਨੀ ਸ਼ਬਦ ਅਨਸੀਕਟਮ ਤੋਂ ਨਿਕਲਿਆ ਹੈ ਜੀਹਦਾ ਮਤਲਬ ਹੈ "ਕੱਚੀ ਰੀੜ੍ਹ ਦੀ ਹੱਡੀ ਤੇ ਵੰਡਿਆ ਹੋਇਆ ਪਿੰਡਾ" ਜਾਂ "ਜਿਹਨੂੰ ਕੱਟਿਆ ਜਾ ਸਕੇ", ਕਿਉਂਕਿ ਕੀੜੇ ਦਾ ਸ਼ਰੀਰ ਤਿੰਨ ਹਿੱਸੇ ਚ ਕੱਟਿਆ ਜਾ ਸਕਦਾ ਹੈ। ਬਾਦ ਚ [[ਅਰਸਤੂ]] ਨੇ ਅਨਸੀਕਟ ਸ਼ਬਦ ਵਰਤਿਆ।
[[File:Insect anatomy diagram.svg|thumb|left|250px|'''ਕੀੜੇ ਦਾ ਸਵਰੂਪ''':
 
'''A'''- ਸਿਰ '''B'''- ਥੋਰੈਕਸ '''C'''- ਐਬਡੋਮਨ 1-[[ਅਨਟੀਨਾ]], 2- ਥਲਵਾਂ ਔਸੀਲਾਈ, 3- ਉਤਲਾ ਔਸੀਲਾਈ, 4- ਕੰਪਾਊਂਡ ਅੱਖ, 5- ਦਿਮਾਗ਼ (ਸੀਰੀਬਰਲ ਗੀਨਗਲਿਆ), 6- ਪੂਰੋ ਥੋਰੈਕਸ 7- ਡਾਰ ਸਿਲ ਖ਼ੂਨ ਦੀ ਨਾਲ਼ੀ, 8- ਟਰੀਕਿਆ ਦੀ ਟਿਊਬਾਂ (ਸਪਾਇਰਕਲ), 9- ਮੇਜ਼ ਇਥੋ ਰੈਕਸ, 10- ਮਿਟਾ ਥੋਰੈਕਸ, 11- ਅਗਲਾ ਪਰ, 12- ਪਿਛਲਾ ਪਰ, 13- ਮੁਡ ਗੁੱਟ (ਮਾਦਾ), 14- ਡਾਰ ਸਿਲ ਟਿਊਬ (ਦਿਲ), 15- ਓਵਰੀ, 16- ਹਿੰਡ ਗੁੱਟ (ਅਨਟੀਸਟਾਇਨ, ਰੀਕਟਮ, ਇੰਸ), 17- ਇੰਸ, 18- ਔਵੀਡਕਟ, 19- ਨਰਵ ਕਾਰਡ (ਐਬਡਾਮੀਨਲ ਗੀਨਗਲਿਆ), 20- ਮੀਲਪੀਘੀਨ ਟਿਊਬਾਂ, 21- ਟਾਰਸਲ ਪੀਡ, 22- ਕਲਾਜ਼, 23- ਟਾਰਸਜ਼, 24- ਟਿੱਬਿਆ, 25- ਫ਼ੀਮਰ, 26- ਟਰੋ ਕੈਂਟਰ, 27- ਫ਼ੋਰ ਗੁੱਟ (ਕਰਾਪ, ਗਜ਼ ਰੁਡ), 28- ਥੋਤਰੀਸਕ ਗੀਨਗਿਆਨ, 29- ਕੁ ਕਸਾ, 30- ਸਲਾਉਰੀ ਗ਼ਦੂਦ, 31- ਸਭ ਐਸੋਫ਼ੀਜੀਲ ਗੈਂਗਲਿਆਨ, 32- ਮੂੰਹ ਦੇ ਹਿੱਸੇ ]]
==ਵਰਗੀਕਰਣ==
ਕੀੜਿਆਂ ਦਾ ਵਰਗੀਕਰਣ ਉਹਨਾਂ ਦੇ ਬਾਹਰੀ ਸਵਰੂਪ ਤੇ ਕੀਤਾ ਜਾਂਦਾ ਹੈ। ਕੀੜਿਆਂ ਦੇ ਮੁੱਢਲੇ ਚਾਰ ਵੱਡੇ ਵਰਗੀਕਰਣ ਹਨ:
 
*[[ਚਾਨੇ ਪਰ]]
**[[ਪਖੜੋਂ]]
***[[ਅਬਾਬੀਲ ਪੂਛਲ ਪਖੜੋਂ]]
*** [[ਅਸ਼ਨਾਕ ਪਖੜੋਂ]]
*** [[ਚਿੱਟੀ ਪਖੜੋਂ]]
 
**[[ਪਤੰਗਾ]]
*** [[ਮੋਰ ਪਤੰਗਾ]]
*** [[ਅਸਮਾਨੀ ਸੁਹਣੱਪ]]
*** [[ਉੱਲੂ ਪਤੰਗਾ]]
*** [[ਪਟਵਾਰੀ ਪਤੰਗਾ]]
 
 
* [[ਛਿੱਲੜ ਪਰ]]
** [[ਤਮੋੜੀ]]
** [[ਮੁਖੀ]]
** [[ਕੀੜੀ]]
 
* [[ਬੀਟਲ]]
 
* Fly
 
==ਦਿੱਖ==
ਕੀੜਿਆਂ ਦਾ ਜਿਸਮ ਨਿੱਕੇ ਟੁਕੜੀਆਂ ਦਾ ਬਣਿਆ ਹੁੰਦਾ ਹੈ ਜੀਦੇ ਅਤੇ ਬਾਰਲਾ ਟਾਂਚਾ ਲੱਗਿਆ ਹੁੰਦਾ ਹੈ ਜਿਹੜਾ "[[ਕਾਈਟਨ]]" ਦਾ ਬਣਿਆ ਹੁੰਦਾ ਹੈ। ਜਿਸਮ ਦੇ ਤੁਰੇ ਵੱਡੇ ਅੰਗ ਹੁੰਦੇ ਹਨ: 1- ਸਿਰ, 2- ਥੋਰੈਕਸ ਤੇ 3- ਐਬਡੋਮਨ। ਸਿਰ ਤੇ ਦੋ ਹੱਸੀ ਇਨਟੀਨੇ ਲੱਗੇ ਹੁੰਦੇ ਹਨ, ਇਕ ਜੋੜਾ ਕੰਪਾਊਂਡ ਅੱਖਾਂ ਤੇ ਮੂੰਹ ਦੇ ਹਿੱਸੇ। ਥੋਰੈਕਸ ਤੇ ਛੇ ਟੁਕੜੀ ਲੱਤਾਂ ਹੁੰਦਿਆਂ ਹਨ। 2 ਯਾ 4 ਪਰ ਹੁੰਦੇ ਹਨ। ਐਬਦੋਮਨ ਦੇ 11 ਹਿੱਸੇ ਹੁੰਦੇ ਹਨ। ਐਬਡੋਮਨ ਵਿਚ ਖ਼ੁਰਾਕੀ, ਸਾਹੀ, ਖ਼ਾਰਜੀ ਤੇ ਤੂਲੀਦੀ ਵਿਖਾਲੇ ਹੁੰਦੇ ਹਨ। ਵੱਖਰੇ ਕੀੜਿਆਂ ਵਿਚ ਪਰ, ਲੱਤਾਂ, ਐਂਟੀਨਾ ਤੇ ਮੂੰਹ ਦੇ ਹਿੱਸੇ ਵੱਖਰੇ ਹੁੰਦੇ ਹਨ।
 
==ਜਨਨ==
[[File:Gulf Fritillary Life Cycle.svg|thumb|ਕੀੜਿਆਂ ਦਾ ਜੀਵਨ ਚੱਕਰ]]
ਜ਼ਿਆਦਾ ਕੀੜੇ ਇੰਡੀਆਂ ਤੋਂ ਨਿਕਲਦੇ ਹਨ। ਫ਼ਰਟੀਲਾਈਜ਼ੀਸ਼ਨ ਤੇ ਵਾਦਾ ਅੰਡੇ ਵਿਚ ਈ ਹੁੰਦਾ ਹੈ। ਕੁਛ ਕੀੜਿਆਂ ਦਾ ਵਾਦਾ ਮਾਦਾ ਦੇ ਜਿਸਮ ਅੰਦਰ ਹੁੰਦਾ ਹੈ ਜਿੰਨਾਂ ਵਿਚ [[ਕਾਕਰੋਚ]], ਐਫ਼ਡ, ਜ਼ੀਜ਼ੀ ਮੁਖੀ ਆਂਦੇ ਹਨ। ਕਜ ਕੀੜਿਆਂ ਵਿਚ ਇਕ ਅੰਡੇ ਤੋਂ ਬਹੁਤ ਸਾਰੇ ਐਮਪਰੀਵ ਬੰਦੇ ਹਨ ਜਿਵੇਂ [[ਭਿੜ]] ਵਿਚ।
 
'''ਵਿਖਾਲਾ ਬਦਲਣ ਦੀ ਪ੍ਰਕਿਰਿਆ''':
 
ਵਿਖਾਲਾ ਬਦਲਣ, ਕੀੜਿਆਂ ਦੇ ਜੀਵਨ ਦਾ ਇਕ ਜ਼ਰੂਰੀ ਕੰਮ ਹੈ ਜਿਹੜਾ ਹਰ ਕੀੜਾ ਕਰਦਾ ਹੈ। ਇਹਦੀ ਦੋ ਕਿਸਮਾਂ ਹੁੰਦਿਆਂ ਹਨ। 1-ਪੂਰਾ ਵਿਖਾਲਾ ਬਦਲਣ, 2- ਅੱਧਾ ਵਿਖਾਲਾ ਬਦਲਣ
 
== ਸਵੇਂਦਨਸ਼ੀਲਤਾ==
ਕੀੜਿਆਂ ਵਿਚ ਬਾਹਰ ਦੇ ਮਹੌਲ ਨਾਲ਼ ਰਾਬਤੇ ਲਈ ਬੜੇ ਹੱਸਾਸ ਅੰਗ ਹੁੰਦੇ ਹਨ. ਕਜ ਕੀੜੇ (ਜਿਵੇਂ [[ਸ਼ਹਿਦ]] ਦੀ ਮੁਖੀ) ਅਲਟਰਾ ਵਾਈਲਟ ਸ਼ਾਵਾਂ ਦਾ ਪਤਾ ਲੱਗਾ ਲੈਂਦੇ ਹਨ. ਕਜ ਪੋਲਰ ਆਈਜ਼ ਚਾਨਣ ਦਾ ਪਤਾ ਕਰ ਲੈਂਦੇ ਹਨ ਤੇ ਕਜ ਮਾਦਾ ਦੇ ਫ਼ਿਰ ਅੰਮੂ ਨਜ਼ ਦਾ ਕਾਫ਼ੀ ਕਿਲੋ ਮੈਟਰੋਂ ਦੂਰੋਂ ਪਤਾ ਕਰ ਸਕਦੇ ਹਨ।
 
 
==ਗਤੀ ਭਾਵ ਤੁਰਨਾ==
ਕੀੜਿਆਂ ਵਿਚ ਅੜਨ ਦੀ, ਚੱਲਣ ਫਿਰਨ ਦੀ ਤੇ ਤੈਰਨ ਦੀ ਤਾਕਤ ਹੁੰਦੀ ਹੈ ।
==ਹਵਾਲੇ==
{{ਹਵਾਲੇ}}