ਕੇਪ ਵਰਦੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 63:
}}
 
'''ਕੇਪ ਵਰਦੇ''' ({{lang-pt|Cabo Verde}}, ਕਾਬੋ ਵੇਰਦੇ), ਅਧਿਕਾਰਕ ਤੌਰ 'ਤੇ '''ਕੇਪ ਵਰਦੇ ਦਾ ਗਣਰਾਜ''', ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ [[ਅੰਧ ਮਹਾਂਸਾਗਰ]] ਵਿੱਚ ਸਥਿੱਤ ੧੦ ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ [[ਪੱਛਮੀ ਅਫ਼ਰੀਕਾ]] ਦੇ ਤਟ ਤੋਂ ੫੭੦ ਕਿ.ਮੀ. ਪਰ੍ਹਾਂ ਹੈ। ਇਹ ਟਾਪੂ ੪,੦੦੦ ਵਰਗ ਕਿ.ਮੀ. ਦੇ ਖੇਤਰਫਲ 'ਤੇ ਕਾਬਜ ਹਨ, [[ਜਵਾਲਾਮੁਖੀ]] ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, [[ਬੋਆ ਬੀਸਤਾ]] ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।
 
==ਹਵਾਲੇ==