ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮੁਦਰਾ''' (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ ਰੁਪਈਆ- ਪੈਸਾ ਜ..." ਨਾਲ਼ ਸਫ਼ਾ ਬਣਾਇਆ
 
ਸੋਧ ਅਜੇ ਜਾਰੀ ਰਹੇਗੀ
ਲਾਈਨ 8:
===ਪੂਰਵ ਕਾਲ ਦੀ ਮੁਦਰਾ===
 
[[File:A print from 1845 shows cowry shells being used as money by an Arab trader.jpg|thumb|ਅਰਬ ਵਪਾਰੀ ਗਾਂਵਾਂ ਦੀਆਂ ਖਲਾਂਖੱਲਾਂ ਮੁਦਰਾ ਦੇ ਰੂਪ ਵਿੱਚ ਵਰਤਦੇ ਹੋਏ(1845)]]
 
ਮੁਦਰਾ ਅਰੰਭਕ ਦੌਰ ਵਿਚ ਦੋ ਅਵਿਸ਼੍ਕਾਰਾਂ ਦੇ ਰੂਪ ਵਿੱਚ ਹੋਂਦ ਵਿਚ ਆਈ ਜੋ ਕਰੀਬ ੨੦੦੦ ਬੀ.ਸੀ.ਵਿਚ ਵਾਪਰੀਆਂ। ਸ਼ੁਰੂ ਵਿਚ ਪੈਸਾ ਇੱਕ ਰਸੀਦ ਦੇ ਰੂਪ ਵਿਚ ਹੁੰਦਾ ਸੀ ਜੋ ਪਹਿਲਾਂ ਪ੍ਰਾਚੀਨ [[ਮੇਸੋਪਟਾਮੀਆ]] ਦੇ [[ਸੁਮੇਰ]] ਅਤੇ ਬਾਦ ਵਿੱਚ [[ਪ੍ਰਾਚੀਨ ਯੂਨਾਨ]] ਵਿਚਲੇ ਮੰਦਰਾਂ ਵਿਚਲੇ ਅਨਾਜ ਭੰਡਾਰਾਂ ਵਿਚ ਜਮਾਂ ਅਨਾਜ ਦਾ ਮੁੱਲ ਦਰਸਾਉਂਦੀਆਂ ਸਨ।
 
ਕੁਝ ਸਮੇ ਬਾਦ ਧਾਤਾਂ ਨੂੰ ਚੀਜ਼ਾਂ ਦੀ ਮੁਦਰਾ ਵਜੋਂ ਵਰਤਿਆ ਜਾਣ ਲੱਗਾ। ਇਸ ਟੀਕੇ ਨਾਲ ੧੫੦੦ ਸਾਲ ਤੱਕ ਵਪਾਰ ਹੁੰਦਾ ਰਿਹਾ।
 
===ਸਿੱਕੇ===
ਇਸ ਤਰਾਂ ਹੋਲੀ ਹੋਲੀ ਸਿੱਕੇ ਹੋਂਦ ਵਿਚ ਆਏ ।ਪਹਿਲਾਂ ਚਾਂਦੀ ਦੇ ਸਿੱਕੇ, ਫਿਰ ਚਾਂਦੀ ਅਤੇ ਸੋਨੇ ਦੋਹਾਂ ਦੇ ਸਿੱਕੇ,ਅਤੇ ਇੱਕ ਸਮੇਂ ਤਾਂਬੇ ਦੇ ਸਿੱਕੇ ਵੀ ਚਲ੍ਣੇ ਸ਼ੁਰੂ ਹੋਏ। ਧਾਤਾਂ ਨੂੰ ਖੋਦ ਕੇ ਤੋਲਿਆ ਜਾਂਦਾ ਸੀ ਅਤੇ ਉਹਨਾ ਤੇ ਮੋਹਰ ਲਗਾ ਕੇ ਸਿੱਕੇ ਦਾ ਰੂਪ ਦਿੱਤਾ ਜਾਂਦਾ ਸੀ।
ਜਿਆਦਾ ਅਰਥ ਵਿਵਸਥਾਵਾਂ ਤਿੰਨ ਧਰਾਵਾਂ ਦੇ ਰੂਪ ਵਿਚ ਸਿੱਕੇ ਡਾ ਪ੍ਰਯੋਗ ਕਰਦੀਆਂ ਸਨ :ਤਾਂਬਾ , ਚਾਂਦੀ ਅਤੇ ਸੋਨਾ। ਸੋਨੇ ਦੇ ਸਿੱਕਿਆਂ ਦਾ ਪ੍ਰਯੋਗ ਵਡੀਆਂ ਖਰੀੜ ਦਾਰੀਆਂ ਕਰਨ ਜਾਂ ਫੌਜਾਂ ਨੂੰ ਅਦਾਇਗੀ ਕਰਨ ਅਤੇ ਰਾਜ ਦੀਆਂ ਗਤੀਵਿਧੀਆਂ ਲਈ ਹੁੰਦਾ ਸੀ । ਚਾਂਦੀ ਦੇ ਸਿੱਕੇ ਦਰ੍ਮਿਆਨੇ ਪਧਰ ਦੀ ਖਰੀਦ ਕਰਨ ਲਈ ਵਰਤੇ ਜਾਂਦੇ ਸਨ ਜਿਂਵੇ ਟੈਕ੍ਸ ਦੀ ਅਦਾਇਗੀ,ਅਤੇ ਠੇਕੇ ਦੀ ਅਦਾਇਗੀ ਆਦਿ। ਤਾਂਬੇ ਦੇ ਸਿੱਕੇ ਦਾ ਪ੍ਰਯੋਗ ਰੋਜ਼ਾਨਾ ਲੋੜਾਂ ਦੀ ਦੀ ਪੂਰਤੀ ਕਰਨ ਲਈ ਕੀਤਾ ਜਾਂਦਾ ਸੀ। ਇਹ ਪ੍ਰਬੰਧ [[ਭਾਰਤ ਦੇ ਸਿੱਕੇ|ਭਾਰਤ]] ਵਿਚ [[ਮਹਾਜਨਪਦਾਂ]] ਦੇ ਸਮੇਂ ਤੋਂ ਹੁੰਦਾ ਰਿਹਾ ਹੈ।
 
=== ਕਾਗਜ਼ ਮੁਦਰਾ (ਬੈੰਕ ਨੋਟ) ===
[[ਚੀਨ ਦਾ ਇਤਿਹਾਸ|ਪੂਰਵ ਆਧੁਨਿਕ ਕਾਲ]] [[ਚੀਨ]] ਵਿਚ ਉਧਰ ਲੈਣ ਦੇਣ ਦੀਆਂ ਲੋੜਾਂ ਅਤੇ [[ਤਾਂਬੇ]] ਦੇ ਸਿਕਿਆਂ ਦੇ ਭਾਰੀ ਗਿਣਤੀ ਵਿਚ ਚੁਕਣ ਚਕਾਣ ਦੀਆਂ ਸਮਸਿਆਂਵਾਂ ਕਰਕੇ [[ਕਾਗਜ਼ ਦੇ ਨੋਟ ]] ਭਾਵ [[ਬੈੰਕ ਨੋਟ]] ਹੋਂਦ ਵਿਚ ਆਏ । ਇਸ ਪ੍ਰਬੰਧ ਦਾ ਪਸਾਰਾ [[ਤਾਂਗ ਸਲਤਨਤ]](618 - 907) ਤੋਂ [[ਸਾਂਗ ਸਲਤਨਤ]](960-1279) ਦੇ ਸਮੇਂ ਵਿਚਕਾਰ ਹੋਇਆ।
 
 
[[File:Jiao zi.jpg|thumb|right|ਸਾਂਗ ਸਲਤਨਤ ''ਜਿਓਜ਼ੀ,'' ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ]]
 
===ਬੈੰਕ ਨੋਟ ਯੁਗ===
[[ਬੈੰਕ ਨੋਟ]] ( ਅਮਰੀਕਾ ਅਤੇ ਕਨੇਡਾ ਵਿਚ ਜਿਸਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈੰਕ ਨੋਟ [[ਸਿਕਿਆਂ]] ਸਮੇਤ ਰਲ ਕੇ [[ਨਗਦੀ]] ਬਣਦੀ ਹੈ। ਬੈੰਕ ਨੋਟ ਆਮ ਤੌਰ ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿਚ 1980 ਵਿਚ [[ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ]] (Commonwealth Scientific and Industrial Research Organisation) ਨੇ [[ਪੋਲੀਮਰ ਮੁਦਰਾ|ਪੋਲੀਮਰ ਬੈੰਕ ਨੋਟ]] ਬਣਾਏ ਜੋ 1988 ਵਿਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀ ਹੁੰਦਾ।
 
{{main|ਬੈੰਕ ਨੋਟ|Fiat currency}}