ਸੰਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੰਚਾਰ''' ਮਨੁੱਖੀ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹੈ ਜਿਸ ਦਾ ਅਰਥ ''ਗੱ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 12:
ਸੰਚਾਰ ਨੇ ਮਨੁਖੀ ਜੀਵਨ ਵਿਕਾਸ ਉਪਰ ਬਹੁਤ ਪ੍ਰਭਾਵ ਪਾਇਆ ਹੈ । ਜੇਕਰ ਅਸੀਂ ਸੰਚਾਰ ਦੇ ਵਿਕਾਸ ਦੀ ਗਲ ਕਰਿਏ ਤਾ ਇਹਨੁੰ ਅਸੀਂ ਮੁਖ ਰਰੂਪ ਵਿੱਚ ਦੋ ਭਾਗਾ ਵਿੱਚ ਵੰਡਦੇ ਹਾਂ-
* ਸ਼ਾਬਦਿਕ - ਮੌਖਿਕ,ਲਿਖਿਤ
* ਅਸ਼ਾਬਦਿਕ - ਸ਼੍ਰਵ ਵਿਧੀ,ਦ੍ਰਿਸ਼ ਵਿਧੀ
 
ਸੰਚਾਰ ਪ੍ਰੀਕਿਰਿਆ ਇੱਕ ਕ੍ਰਮ ਵਿੱਚ ਚਲਦੀ ਹੈ ਜਿਸ ਵਿੱਚ ਕਰਤਾ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਸੰਚਾਰ ਪ੍ਰੀਕਿਰਿਆ ਵਿੱਚ ਸੰਚਾਰਕ ਧਿਆਨ ਰੱਖਦਾ ਹੈ ਕਿ ''ਕਦੋ'' ਤੇ ''ਕੀ'' ਕਹਿਣਾ ਹੈ।ਸੰਚਾਰ ਪ੍ਰੀਕਿਰਿਆ ਵਿੱਚ ਸੰਦੇਸ਼ ਹੁੰਦਾ ਹੈ ਜੋ ਕਰਤਾ ਸੰਚਾਰ ਮਾਧਿਅਮ ਰਾਹੀ ਭੇਜਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਤਾ ਗ੍ਰਹਿਣ ਕਰਦਾ ਹੈ। ਅੰਤ ਵਿੱਚ ਪ੍ਰਾਪਤ ਕਰਤਾ ਸੰਦੇਸ਼ ਦਾ ਜ਼ਵਾਬ ਦਿੰਦਾ ਹੈ ਅਤੇ ਸੰਚਾਰ ਪ੍ਰੀਕਿਰਿਆ ਪੂਰਨ ਹੁੰਦੀ ਹੈ। ਅੰਗ੍ਰੇਜੀ ਭਾਸ਼ਾ ਵਿੱਚ ਇਸ ਨੂੰ ਇਕ ਨਿਯਮ ਪੇਸ਼ ਕੀਤਾ ਗਿਆ ਹੈ -:
* SENDER - MESSAGE - SIGNALS - RECEIVER - FEEDBACK