ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਮੁਦਰਾ''' (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ [[ਰੁਪਈਆ- ਪੈਸਾ]] ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ [[ਵਟਾਂਦਰੇ ਦੇ ਮਾਧਿਅਮ]] ਵਜੋਂ ਵਰਤੋਂ ਵਿੱਚ ਆਉਂਦੀ ਹੈ । ਇਸ ਦੀ ਸਭ ਤੋਂ ਸਹੀ ਮਿਸਾਲ [[ਬੈਂਕ ਨੋਟ]] ਅਤੇ [[ਸਿੱਕੇ]] ਹਨ।<ref>{{Cite web | url = http://www.thefreedictionary.com/currency | title = currency | publisher = The Free Dictionary}}</ref><ref name=Bernstein>{{cite book |last =Bernstein |first =Peter |authorlink =Peter L. Bernstein |title=A Primer on Money, Banking and Gold | edition = 3rd |year=2008 |origyear=1965 |publisher=Wiley |location=Hoboken, NJ |isbn=978-0-470-28758-3 |oclc = 233484849 |chapter= 4–5}}</ref>"ਮੁਦਰਾ" ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ''[[ਪੈਸੇ ਨਾਲ ਸਬੰਧਤ ਪ੍ਰਬੰਧ]]'' (ਮੁਦਰਕ ਇਕਾਈਆਂ) ਹੁੰਦਾ ਹੈ। <ref>{{Cite web | url = http://www.investopedia.com/terms/c/currency.asp#axzz2CqfsX9BD | title = Currency | publisher = Investopedia}}</ref> ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ "ਪੌਂਡ", ਅਮਰੀਕੀ "ਡਾਲਰ",ਅਤੇ ਯੂਰਪੀਅਨ "ਯੂਰੋ" ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ [[ਦਾਮ]] (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ [[ਵਿਦੇਸ਼ੀ ਵਪਾਰ]] ਕਰਨ ਲਈ [[ਵਿਦੇਸ਼ੀ ਵਟਾਂਦਰਾ ਮੰਡੀ]] ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ ।<ref>{{Cite news | url = https://docs.google.com/fileview?id=0B_Qxj5U7eaJTZTJkODYzN2ItZjE3Yy00Y2M0LTk2ZmUtZGU0NzA3NGI4Y2Y5&hl=en&pli=1 | newspaper = The Economist | title = Guide to the Financial Markets | format = PDF}}</ref> ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸਦਾ [[ਰੁਪਿਆ]] ਅਤੇ [[ਪੇਸਾ]] ਹੈ।
==ਮੁਦਰਾ ਅਤੇ ਰਾਸ਼ਟਰੀ ਕੇਂਦਰੀ ਬੈਂਕ==
ਆਮ ਤੌਰ ਤੇ ਮੁਦਰਾ ਦਾ ਪ੍ਰਬੰਧ ਸਬੰਧਤ ਦੇਸ ਦਾ [[ਕੇਂਦਰੀ ਬੈਂਕ]] ਕੰਟਰੋਲ ਕਰਦਾ ਹੈ।ਇਹ ਬੈਂਕ ਦੇਸ ਦੀ ਮੁਦਰਾ ਨੀਤੀ ਬਣਾਉਂਦਾ ਹੈ ਅਤੇ ਇਸ ਅਨੁਸਾਰ ਮੁਦਰਾ ਦੇ ਪਸਾਰੇ ਨੂੰ ਕੰਟਰੋਲ ਕਰਦਾ ਹੈ। ਭਾਰਤ ਵਿੱਚ ਇਹ ਕਾਰਜ [[ਭਾਰਤੀ ਰਿਜ਼ਰਵ ਬੈਂਕ]] (RBI) ਕਰਦਾ ਹੈ ।
 
== ਇਤਿਹਾਸ ==
ਲਾਈਨ 24 ⟶ 22:
[[File:Jiao zi.jpg|thumb|right|ਸਾਂਗ ਸਲਤਨਤ ''ਜਿਓਜ਼ੀ,'' ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ]]
 
===ਬੈਂਕ ਨੋਟ -ਯੁਗ===
 
{{main|ਬੈਂਕ ਨੋਟ}}
[[ਬੈਂਕ -ਨੋਟ]] ( ਅਮਰੀਕਾ ਅਤੇ ਕਨੇਡਾ ਵਿਚ ਜਿਸਨੂੰ ਬਿੱਲ ਕਿਹਾ ਜਾਂਦਾ ਹੈ) ਇੱਕ ਮੁਦਰਾ ਹੈ ਜਿਸਨੂੰ ਕਨੂਨੀ ਮਾਨਤਾ ਪ੍ਰਾਪਤ ਹੁੰਦੀ ਹੈ। ਬੈਂਕ -ਨੋਟ [[ਸਿਕਿਆਂ]] ਸਮੇਤ ਰਲ ਕੇ [[ਨਗਦੀ]] ਬਣਦੀ ਹੈ। ਬੈਂਕ ਨੋਟ ਆਮ ਤੌਰ ਤੇ ਕਾਗਜ਼ ਦੇ ਹੁੰਦੇ ਹਨ ਪਰ ਆਸਟਰੇਲੀਆ ਵਿਚ 1980 ਵਿਚ [[ਕਾਮਨਵੈਲਥ ਸਾਂਈਟੀਫ਼ਿਕ ਅਤੇ ਉਦਯੋਗਿਕ ਖੋਜ ਸੰਸਥਾ]] (Commonwealth Scientific and Industrial Research Organisation) ਨੇ [[ਪੋਲੀਮਰ ਮੁਦਰਾ|ਪੋਲੀਮਰ ਬੈਂਕ ਨੋਟ]] ਬਣਾਏ ਜੋ 1988 ਵਿਚ ਚਾਲੂ ਕੀਤੇ ਗਏ।ਇਹ ਨੋਟ ਕਾਗਜ਼ ਦੇ ਨੋਟਾਂ ਨਾਲੋਂ ਵਧ ਚਲਣ ਵਾਲੇ ਹੁੰਦੇ ਹਨ ਅਤੇ ਇਹਨਾ ਦਾ ਨਕਲੀ ਰੂਪ ਛਾਪਣਾ ਵੀ ਸੰਭਵ ਨਹੀ ਹੁੰਦਾ।
 
== ਮੁਦਰਾ ਛਾਪਣਾ ਅਤੇ ਨਿਯੰਤਰਣ ==
ਜਿਆਦਾਤਰ ਕੇਸਾਂ ਵਿੱਚ ਬੈਂਕ ਨੋਟਾਂ ਅਤੇ ਸਿੱਕਿਆਂ ਨੂੰ ਛਾਪਣ ਅਤੇ ਜਾਰੀ ਕਰਨ ਦਾ ਅਧਿਕਾਰ [[ਕੇਂਦਰੀ ਬੈਂਕ]] ਕੋਲ ਹੁੰਦਾ ਹੈ। ਇਹ ਕੇਂਦਰੀ ਬੈਂਕ ਸੰਬੰਧਤ ਦੇਸ ਜਾਂ ਦੇਸਾਂ ਦੇ ਸਾਂਝੇ ਸਮੂਹ ਲਈ ਲੋੜੀਂਦੀ ਮਾਤਰਾ ਵਿੱਚ ਮੁਦਰਾ ਤਿਆਰ ਕਰਕੇ ਉਸਦਾ ਦਾ ਵਿਸਤਾਰ ਕਰਦਾ ਹੈ ਅਤੇ [[ਮੁਦਰਾ ਨੀਤੀ]] ਰਾਹੀਂ ਮੁਦਰਾ ਦਾ ਨਿਯੰਤਰਣ ਕਰਦਾ ਹੈ।ਕੇਂਦਰੀ ਬੈਂਕ ਦੇਸ ਦੇ ਹੋਰਨਾਂ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ [[ਉਧਾਰ]] ਕਰਜ਼ਿਆਂ ਨਾਲ ਵੀ ਮੁਦਰਾ ਦੇ ਉਤਪਾਦਨ ਨੂੰ ਨਿਯੰਤਰਤ ਕਰਦਾ ਹੈ। ਭਾਰਤ ਵਿੱਚ ਇਹ ਕਾਰਜ [[ਭਾਰਤੀ ਰਿਜ਼ਰਵ ਬੈਂਕ]] (RBI) ਕਰਦਾ ਹੈ ।
 
==ਵਟਾਂਦਰਾ ਦਰ==
ਵਟਾਦਰਾ ਦਰ ਉਹ ਕੀਮਤ ਹੈ ਜਿਸ ਉੱਤੇ ਦੋ ਦੇਸਾਂ ਦੀ ਮੁਦਰਾ ਇੱਕ ਦੂਜੇ ਨਾਲ ਵਟਾਈ ਜਾ ਸਕਦੀ ਹੈ। ਇਹ ਦੋ ਦੇਸਾਂ (ਜਾਂ ਦੋ ਮੁਦਰਾ ਜੋਨਾਂ) ਦਰਮਿਆਨ ਹੋਣ ਵਾਲੇ [[ਅੰਤਰ-ਰਾਸ਼ਟਰੀ ਵਪਾਰ|ਵਪਾਰ]] ਵੇਲੇ ਵਰਤੋਂ ਵਿੱਚ ਆਊਦੀ ਹੈ।
 
== ਮੁਦਰਾਵਾਂ ਦਾ ਵੱਟਾ ਸੱਟਾ ਕਰਨਾ ==
ਮੁਦਰਾ ਦਾ ਵੱਟਾ- ਸੱਟਾ (convertability) ਕਿਸੇ ਨਾਗਰਿਕ,ਕਾਰਪੋਰਟ ਜਾਂ ਸਰਕਾਰ ਦੀ ਲੋਕਲ ਮੁਦਰਾ ਨੂੰ ਕਿਸੇ ਹੋਰ ਮੁਦਰਾ ਵਿੱਚ ਕੇਂਦਰੀ ਬੈਂਕ / ਸਰਕਾਰ ਦੀ ਪ੍ਰਵਾਨਗੀ ਜਾਂ ਬਿਨਾ ਪ੍ਰਵਾਨਗੀ ਵਟਾਓਣ ਦੀ ਸਮਰਥਾ ਨਿਰਧਾਰਤ ਕਰਦੀ ਹੈ।
 
== ਇਹ ਵੀ ਵੇਖੋ ==
{{portal|Numismatics}}
{{col-begin}}{{col-break}}
'''Related concepts'''
* [[Counterfeit money]]
* [[Currency transaction tax]]
* [[Fiscal localism]]
* [[Foreign exchange market]]
* [[Foreign exchange reserves]]{{spaces|10}}
* [[History of banking]]
* [[History of money]]
* [[Mutilated currency]]
* [[Optimum currency area]]
* [[Slang terms for money]]
* [[Virtual currency]]
* [[World currency]]
{{col-break}}
'''Accounting units'''
* [[Currency pair]]
* [[Currency symbol]]
* [[Currency strength]]
* [[European Currency Unit]]{{spaces|10}}
* [[Fictional currency]]
* [[Franc Poincaré]]
* [[Local currencies]]
* [[Petrocurrency]]
* [[Special drawing rights]]
{{col-break}}
'''Lists'''
* [[ISO 4217]]
* [[List of currencies]]
* [[List of circulating currencies]]
* [[List of fictional currencies]]
* [[List of historical currencies]]
* [[List of historical exchange rates]]
* [[List of international trade topics]]
* [[List of motifs on banknotes]]
{{col-end}}