ਸੰਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
'''ਸੰਚਾਰ''' ਸਾਂਝੇ [[ਚਿੰਨ੍ਹ ਵਿਗਿਆਨ|ਚਿੰਨ੍ਹਾ]] ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹਿਆ। ਇਹ ਸ਼ਬਦ [[ਸੰਸਕ੍ਰਿਤ]] ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"।<ref name="ਮਹਾਨ ਕੋਸ਼">{{cite book | title=ਮਹਾਨ ਕੋਸ਼ - ਜਿਲਦ ਪਹਿਲੀ | publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ | author=ਭਾਈ ਕਾਹਨ ਸਿੰਘ ਨਾਭਾ | year=2009 | pages=560 | isbn=81-302-0075-9}}</ref> ਸੰਚਾਰ ਇੱਕ ''ਸੂਚਨਾ ਭੇਜਣ ਦੀ ਪ੍ਰੀਕਿਰਿਆ'' ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-
 
* ਚਿਨ੍ਹ ਭਾਸ਼ਾ ਦੁਆਰਾ