ਪੈਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਮੁਦਰਾ ਨੂੰ ਪੈਸਾ ’ਤੇ ਭੇਜਿਆ: ਢੁਕਵੇਂ ਸਿਰਲੇਖ 'ਤੇ ਭੇਜਿਆ
No edit summary
ਲਾਈਨ 1:
[[Image:US $20 Series 2006 Obverse.jpg|thumb|right|ਅਮਰੀਕਾ ਦਾਦੇ 20 ਡਾਲਰ ਦਾ ਨੋਟ]]
 
'''ਮੁੱਦਰਾਪੈਸਾ''' ਜਾਂ '''ਪੈਸਾਧਨ''' ([[ਅੰਗਰੇਜੀ]]: Money) ਉਹ ਜਿਨਸ (commodity) ਹੁੰਦੀ ਹੈ ਜਿਸਦੀ ਇੱਕੋ ਇੱਕ ਵਰਤੋਂ '''ਮੁੱਲ ਦਾ ਭੰਡਾਰ ਕਰਨ''' ਅਤੇ ਭੁਗਤਾਨ ਦੇ ਇੱਕ ਸਾਧਨ ਵਜੋਂ ਭੂਮਿਕਾ ਨਿਭਾਉਣੀ ਹੁੰਦੀ ਹੈ। ਕਹਿ ਲਉ ਪੈਸਾ ਇੱਕ ਜਿਨਸ ਹੁੰਦੀ ਹੈ, ਲੇਕਿਨ ਉਹ ਜਿਨਸ ਜਿਸ ਨੂੰ ਦੂਜੀਆਂ ਸਾਰੀਆਂ ਜਿਨਸਾਂ ਦੇ ਸੰਬੰਧ ਵਿੱਚ ਉਨ੍ਹਾਂ ਦੇ ਮੁੱਲਾਂ ਦੇ ਮਾਪ ਵਜੋਂ ਇੱਕ ਵਿਸ਼ੇਸ਼ ਭੂਮਿਕਾ ਲਈ ਚੁਣ ਲਿਆ ਗਿਆ ਹੈ।<ref>{{cite web | url=http://www.marxists.org/glossary/terms/m/o.htm | title=MIA: Encyclopedia of Marxism: Glossary of Terms}}</ref>
 
==ਹਵਾਲੇ==