ਪੂਛਲ ਤਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 12:
</div>
</div>
'''ਪੂਛਲ ਤਾਰਾ''' ਇਹ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ।
 
[[ਸ਼੍ਰੇਣੀ:ਤਾਰਾ ਵਿਗਿਆਨ]]