ਕੌਫ਼ੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 10:
'''ਕੌਫ਼ੀ''' ਇੱਕ ਤਰ੍ਹਾਂ ਦਾ ''ਕਾੜ੍ਹਾ '' ਹੈ ਜੋ ਕੌਫ਼ੀ ਦੇ ਪੌਦਿਆਂ ਤੋਂ [[ਕੌਫ਼ੀ ਬੀਜਾਂ|ਕੌਫ਼ੀ ਬੀਜ]] ਨੂੰ ਭੂਨ ਕੇ ਤਿਆਰ ਕੀਤਾ ਜਾਂਦਾ ਹੈ। ਕੌਫ਼ੀ ਦੇ ਪੌਦਿਆਂ ਦੀ ਵਾਹੀ ਲਗਭਗ [[70 ਦੇਸ਼ਾਂ|70 ਦੇਸ਼]] ਵਿੱਚ ਕੀਤੀ ਜਾਂਦੀ ਹੈ,ਮੂਲ ਰੂਪ ਵਿੱਚ [[ਅਮਰੀਕਾ]],[[ਦੱਖਣ-ਪੂਰਬੀ ਏਸ਼ੀਆ]],[[ਭਾਰਤ]] ਅਤੇ [[ਅਫ਼ਰੀਕਾ]] ਖੇਤਰਾਂ ਦੀ ਭੂਮੀ ਉੱਤੇ ਵਾਹੀ ਜਾਂਦੀ ਹੈ। ਕੌਫ਼ੀ ਵਿੱਚ [[ਕੈਫ਼ੀਨ]] ਨਾਂ ਦੀ ਸਮਗਰੀ ਹੋਣ ਕਾਰਣ ਇਹ ਮਨੁੱਖ ਉੱਪਰ ਘੱਟ ਮਾਤਰਾ ਵਿੱਚ [[ਤਿਜ਼ਾਬ]] ਅਤੇ ਉਤੇਜਿਤ ਔਸ਼ਧੀ ਦਾ ਕੰਮ ਕਰਦੀ ਹੈ।
 
ਕੌਫ਼ੀ ਕਾਸ਼ਤ ਨੇ ਸਭ ਤੋਂ ਪਹਿਲਾਂ ਜਗ੍ਹਾਂ ਦੱਖਣੀ [[ਅਰਬ]] ਵਿੱਚ ਬਣਾਈ <ref name="Wein34"/> ਜਿਥੇ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ ਕਿ 15ਵੀਂ ਸਦੀ ਦੇ ਮੱਧ ਵਿੱਚ [[ਯਮਨ]] ਖੇਤਰ ਦਾ [[ਸੂਫ਼ੀ]] ਮੱਠ ਕੌਫ਼ੀ ਦਾ ਸੇਵਨ ਕਰਦਾ ਸੀ। [[ਅਫ਼ਰੀਕਾ ਦਾ ਸਿੰਗ]] ਅਤੇ ਯਮਨ ਵਿੱਚ ਕੌਫ਼ੀ ਦੀ ਵਰਤੋਂ ਸਥਾਨਿਕ ਧਾਰਮਿਕ ਰੀਤਾਂ ਲਈ ਕੀਤੀ ਜਾਂਦੀ ਸੀ। [[ਗਿਰਜਾਘਰ]] ਦੇ ਵਿਸ਼ਵਾਸ ਦੇ ਖ਼ਿਲਾਫ ਇਹਨਾਂ ਸਮਾਰੋਹਾਂ ਨੂੰਉੱਤੇ ਸੁਲਤਾਨ [[ਮੇਨੇਲਿਕ ਦੂਜਾ]] ਦੇ ਰਾਜ ਤੱਕ [[ਇਥੋਪਿਆ ਚਰਚ]] ਨੇ ਸੰਸਾਰਿਕ ਖ਼ਪਤ ਵਜੋਂ ਇਹਨਾਂ ਉੱਤੇ ਪਾਬੰਦੀ ਲਗਾਈ ਗਈ।ਲਗਾਈ। 17ਵੀਂ ਸਦੀ ਵਿੱਚ ਰਾਜਨੀਤਿਕ ਕਾਰਣਾਂ ਕਰਕੇ ਇਸ ਪੀਣ ਪਦਾਰਥ ਉੱਤੇ [[ਸਲਤਨਤ ਉਸਮਾਨੀਆ]] ਵਿੱਚ ਵੀ ਬੰਦਸ਼ ਲਗਾਈ ਗਈ ਅਤੇ ਇਸਨੂੰ ਯੂਰਪ ਦੀ ਬਾਗ਼ੀ ਸਿਆਸੀ ਸਰਗਰਮੀ ਨਾਲ ਸਬੰਧਿਤ ਦੱਸਿਆ ਗਿਆ।
 
ਕੌਫ਼ੀ ਇੱਕ ਬਹੁਤ ਵੱਡਾ ਉਦਯੋਗੀ ਨਿਰਯਾਤ ਹੈ: ਜਿਸਦਾ ਸਾਲ [[2004]] ਵਿੱਚ 12 ਦੇਸ਼ਾਂ ਨੇ ਵੱਡੇ ਪੈਮਾਨੇ ਤੇ ਇਸਦੀ ਵਾਹੀ ਦਾ ਨਿਰਯਾਤ ਕੀਤਾ,<ref>{{cite web |title=FAO Statistical Yearbook 2004 Vol. 1/1 Table C.10: Most important imports and exports of agricultural products (in value terms) (2004) |publisher=FAO Statistics Division |year=2006 |url=http://www.fao.org/statistics/yearbook/vol_1_1/pdf/c10.pdf |archiveurl=http://web.archive.org/web/20080625174054/http://www.fao.org/statistics/yearbook/vol_1_1/pdf/c10.pdf |archivedate=2008-06-25 |accessdate=September 13, 2007 |format=PDF}}</ref> [[2005]] ਵਿੱਚ ਇਸਨੂੰ ਸੰਸਾਰ ਵਿੱਚ ਸਭ ਤੋਂ ਵੱਡੇ ਖੇਤੀ ਨਿਰਯਾਤ ਵਿਚੋਂ ਸਤਵਾਂ ਸਥਾਨ ਪ੍ਰਦਾਨ ਕੀਤਾ ਗਿਆ।<ref>{{cite web |title=FAOSTAT Core Trade Data (commodities/years) |publisher=FAO Statistics Division |year=2007 |url=http://faostat.fao.org/site/343/DesktopDefault.aspx?PageID=343| accessdate=October 24, 2007| archiveurl = http://web.archive.org/web/20071014183239/http://faostat.fao.org/site/343/DesktopDefault.aspx?PageID=343| archivedate = October 14, 2007}} To retrieve export values: Select the "commodities/years" tab. Under "subject", select "Export value of primary commodity." Under "country," select "World." Under "commodity," hold down the shift key while selecting all commodities under the "single commodity" category. Select the desired year and click "show data." A list of all commodities and their export values will be displayed.</ref>