ਧੁਨੀ (ਭਾਸ਼ਾ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
'''ਧੁਨੀ''' (ਅੰਗਰੇਜ਼ੀ:Phone) ਕਿਸੇ ਭਾਸ਼ਾ ਦੀ ਫੋਨਾਲੋਜੀ ਵਿੱਚ ਇਸਦੇ ਸਥਾਨ ਤੋਂ ਨਿਰਲੇਪ ਕਿਸੇ ਵੀ ਭੌਤਿਕ ਹੋਂਦ ਵਾਲੀ ਅਵਾਜ਼ ਧੁਨੀ ਜਾਂ ਸੰਕੇਤ ਨੂੰ ਕਹਿੰਦੇ ਹਨ। ਇਸ ਦੇ ਉਲਟ, ਧੁਨੀਮ ਧੁਨੀਆਂ ਦਾ ਇੱਕ ਸਮੂਹ ਹੁੰਦਾ ਹੈ ਜੋ ਇੱਕ ਭਾਸ਼ਾ ਦੀ ਫੋਨਾਲੋਜੀ ਵਿੱਚ ਇੱਕ ਹੀ ਤੱਤ ਦੇ ਰੂਪ ਵਿੱਚ ਵਿਚਰ ਰਿਹਾ ਹੁੰਦਾ ਹੈ।