ਰਾਜ (ਰਾਜ ਪ੍ਰਬੰਧ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 6:
ਆਮ ਤੌਰ ਤੇ ਵਰਤੀ ਜਾਣ ਵਾਲੀ ਪਰਿਭਾਸ਼ਾ [[ਮੈਕਸ ਵੈਬਰ]] ਦੀ ਹੈ ਜਿਸ ਅਨੁਸਾਰ, ''ਰਾਜ ਇੱਕ ਜਰੂਰੀ ਰਾਜਨੀਤਿਕ ਸੰਗਠਨ ਹੈ ਜਿਸਦੀ ਇੱਕ ਕੇਂਦਰ ਸਰਕਾਰ ਹੁੰਦੀ ਹੈ ਅਤੇ ਜਿਸਦਾ ਕਿ ਰਾਜ ਵਿੱਚ ਅਨੁਸ਼ਾਸ਼ਨ ਲਈ ਵਰਤੀ ਜਾਣ ਵਾਲੀ ਸ਼ਕਤੀ ਤੇ ਪੂਰਾ ਏਕਾਧਿਕਾਰ ਹੁੰਦਾ ਹੈ।'' ਰਾਜ ਦੀਆਂ ਆਮ ਸੰਸਥਾਵਾਂ ਦੀ ਸ਼੍ਰੇਣੀ ਵਿੱਚ ਪ੍ਰਸ਼ਾਸ਼ਨਿਕ ਨੌਕਰਸ਼ਾਹੀ, ਕਾਨੂੰਨੀ ਸਿਸਟਮ, [[ਫ਼ੌਜ|ਮਿਲਟਰੀ]] ਅਤੇ [[ਧਰਮ]] ਵਰਗੀਆਂ ਸੰਸਥਾਵਾਂ ਆਉਂਦੀਆਂ ਹਨ।<ref>{{cite book|author=Dubreuil, Benoít|title=Human Evolution and the Origins of Hierarchies: The State of Nature|publisher=Cambridge University Press|year=2010|isbn=978-0-521-76948-8|page=189|url=http://books.google.com/books?id=qBXvK0EkTcwC&pg=PA189}}</ref><ref>{{cite book|author=Gordon, Scott|title=Controlling the State: Constitutionalism from Ancient Athens to Today|publisher=Harvard University Press|year=2002|isbn=978-0-674-00977-6|page=4|url=http://books.google.com/books?id=5OTyH71czwsC&pg=PA4}}</ref><ref name=IPE>{{cite book|last=Hay|first=Colin|title=Routledge Encyclopedia of International Political Economy|year=2001|publisher=Routledge|location=New York, NY|isbn=0-415-14532-5|pages=1469–1474|url=http://books.google.com/books?id=lSmU3aXWIAYC&pg=PA1469#v=onepage&q&f=false}}</ref><ref>{{cite book|author=Donovan, John C.|title=People, power, and politics: an introduction to political science|publisher=Rowman & Littlefield|year=1993|isbn=978-0-8226-3025-8|page=20|url=http://books.google.com/books?id=6YxnWSrZJWsC&pg=PA20}}</ref><ref>{{cite book|author=Shaw, Martin|title=War and genocide: organized killing in modern society|publisher=Wiley-Blackwell|year=2003|isbn=978-0-7456-1907-1|page=59|url=http://books.google.com/books?id=nwcSTPnTbOYC&pg=PA59}}</ref>
 
[[File:Pyramid of Capitalist System.png|thumb|right|275px|[[Industrial Workers of the World|IWW]] poster "Pyramid of the Capitalist System"(c. 1911), depicting an [[Criticism of capitalism|anti-capitalist]] perspective on statist/capitalist social structures]]
==ਹਵਾਲੇ==
{{ਹਵਾਲੇ}}