9 ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''9 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 160ਵਾਂ ([[ਲੀਪ ਸਾਲ]] ਵਿੱਚ 161ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 205 ਦਿਨ ਬਾਕੀ ਹਨ।
== ਵਾਕਿਆ ==
*[[68]]– [[ਰੋਮ]] ਦੇ ਬਾਦਸ਼ਾਹ [[ਨੀਰੋ]] ਨੇ ਖ਼ੁਦਕੁਸ਼ੀ ਕੀਤੀ।
*[[1656]]– ਗੁਰੂ ਤੇਗ਼ ਬਹਾਦਰ ਸਾਹਿਬ ਅੱਠ ਸਾਲਾਂ ਦੇ ਸਮੇਂ ਲਈ [[ਉੱਤਰ ਪ੍ਰਦੇਸ਼]], [[ਬਿਹਾਰ]], [[ਪੱਛਮੀ ਬੰਗਾਲ]] ਅਤੇ [[ਅਸਾਮ]] ਦੇ ਦੌਰੇ ਵਾਸਤੇ [[ਕੀਰਤਪੁਰ]] ਗਏ।
*[[1716]]– [[ਬੰਦਾ ਸਿੰਘ ਬਹਾਦਰ]] ਨੂੰ ਸ਼ਹੀਦ ਕੀਤਾ ਗਿਆ।
*[[1860]]– [[ਅਮਰੀਕਾ]] ਵਿੱਚ ਪਹਿਲਾ [[ਭਾਈਮ ਨਾਵਲ]] ਛਾਪਿਆ ਗਿਆ।
*[[2000]]– [[ਅਮਰੀਕਾ]] ਅਤੇ [[ਕੈਨੇਡਾ]] ਵਿੱਚ ਸਰਹੱਦ ਦੀ ਸਾਂਝੀ ਪੈਟਰੋਲਿੰਗ ਦਾ ਸਮਝੋਤਾ ਹੋਇਆ।
 
== ਛੁੱਟੀਆਂ ==