ਪੀਟਰ ਮਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 36:
| religion = [[ਰੂਸੀ ਆਰਥੋਡਾਕਸ ਚਰਚ | ਰੂਸੀ ਆਰਥੋਡਾਕਸ ਮਸੀਹੀ]]
}}
'''ਪੀਟਰ ਮਹਾਨ''' ({{lang-rus|Пётр Вели́кий|Pyotr Velikiy|ˈpʲɵtr vʲɪˈlʲikʲɪj}}), '''ਪੀਟਰ ਪਹਿਲਾ''' ({{lang-rus|Пётр I|Pyotr I|ˈpʲɵtr ˈpʲɛrvɨj}}) or '''Pyotr Alexeyevich''' ({{lang-rus|Пётр Алексе́евич|p=ˈpʲɵtr ɐlʲɪˈksʲejɪvʲɪtɕ}}; {{OldStyleDate|9 ਜੂਨ|1672|30 ਮਈ}}&nbsp;– {{OldStyleDate|8 ਫਰਵਰੀ|1725|28 ਜਨਵਰੀ}})<ref>http://www.biography.com/people/peter-the-great-9542228</ref> [[1682]] ਤੋਂ ਰੂਸ ਦਾ ਜਾਰ ਅਤੇ [[1721]] ਤੋਂ ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਸੀ। ਉਹ ਇਤਹਾਸ ਦੇ ਸਭ ਤੋਂ ਵਿਸ਼ਵ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸੀ। ਉਸਨੇ 18ਵੀਂ ਸਦੀ ਵਿੱਚ ਰੂਸ ਦੇ ਵਿਕਾਸ ਦੀ ਦਿਸ਼ਾ ਨੂੰ ਸੁਨਿਸਚਿਤ ਕੀਤਾ ਸੀ। ਉਸਦਾ ਨਾਮ ਇਤਹਾਸ ਵਿੱਚ ‘ਇੱਕ ਕ੍ਰਾਂਤੀਕਾਰੀ ਸ਼ਾਸਕ’ ਦੇ ਰੂਪ ਵਿੱਚ ਦਰਜ ਹੈ। 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਉਸ ਦੁਆਰਾ ਸ਼ੁਰੂ ਕੀਤੇ ਗਏ ਰਾਜਨੀਤਕ ਅਤੇ ਆਰਥਕ ਪਰਿਵਰਤਨਾਂ ਨੇ ਰੂਸ ਦੀ ਕਾਇਆ ਪਲਟ ਦਿੱਤੀ। ਉਸ ਦੀ ਛਤਰਛਾਇਆ ਵਿੱਚ ਰੂਸ ਰੂੜ੍ਹੀਵਾਦ ਅਤੇ ਪੁਰਾਣੀਆਂ ਬੋਦੀਆਂ ਪਰੰਪਰਾਵਾਂ ਦੇ ਸੰਗਲ ਤੋੜ ਕੇ ਇੱਕ ਮਹਾਨ ਯੂਰਪੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ। ਪੀਟਰ ਪਹਿਲਾ ਨੇ ਸੁਧਾਰਾਂ ਦੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖਸ਼ਿਆ, ਇੱਥੇ ਤੱਕ ਕਿ ਆਪਣੇ ਬੇਟੇ ਰਾਜਕੁਮਾਰ ਅਲੇਕਸਈ ਨੂੰ ਵੀ ਨਹੀਂ।
 
==ਹਵਾਲੇ==