ਬਲੋਚਿਸਤਾਨ, ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Balochistan in Pakistan (claims hatched).svg|thumb]]
'''ਬਲੋਚਿਸਤਾਨ''' [[ਪਾਕਿਸਤਾਨ]] ਦਾ ਸਭ ਤੋਂ ਵੱਡਾ ਸੂਬਾ ਹੈ, ਪਰ ਲੋਕ ਗਿਣਤੀ ਨਾਲ ਸਭ ਤੋਂ ਛੋਟਾ। ਇਸ ਦੀ ਲੋਕ ਗਿਣਤੀ ਇੱਕ ਕਰੋੜ ਦੇ ਕਰੀਬ ਹੈ। ਬਲੋਚਿਸਤਾਨ ਪਾਕਿਸਤਾਨ ਦੇ 44% ਰਕਬੇ 'ਤੇ ਫੈਲਿਆ ਹੋਇਆ ਹੈ । ਇਹਦੇ ਚੜ੍ਹਦੇ ਪਾਸੇ [[ਪੰਜਾਬ (ਪਾਕਿਸਤਾਨ)|ਪੰਜਾਬ]] ਤੇ [[ਸਿੰਧ]], ਉਤਲੇ ਪਾਸੇ [[ਸਰਹੱਦ (ਪਾਕਿਸਤਾਨ)|ਸਰਹੱਦ]] ਤੇ [[ਅਫ਼ਗਾਨਿਸਤਾਨ]], ਲਹਿੰਦੇ ਪਾਸੇ [[ਈਰਾਨ]], ਤੇ ਦੱਖਣ ਦੇ ਪਾਸੇ [[ਅਰਬੀ ਸਾਗਰ]] ਹੈ। ਇਥੇਇੱਥੇ [[ਬਲੋਚੀ ਭਾਸ਼ਾ|ਬਲੋਚੀ]], [[ਪਸ਼ਤੋ ਭਾਸ਼ਾ|ਪਸ਼ਤੋ]], [[ਪੰਜਾਬੀ ਭਾਸ਼ਾ|ਪੰਜਾਬੀ]], [[ਸਿੰਧੀ ਭਾਸ਼ਾ|ਸਿੰਧੀ]], ਅਤੇ [[ਉਰਦੂ ਭਾਸ਼ਾ|ਉਰਦੂ]] ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 1947 'ਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਬਲੋਚਿਸਤਾਨ ਪਾਕਿਸਤਾਨ ਦਾ ਇੱਕ ਹਿੱਸਾ ਬਣ ਗਿਆ।
 
{| class="infobox borderless"