ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 212:
 
ਦੋ ਸੰਸਾਰੀ ਜੰਗਾਂ ਦੇ ਵਿਚਕਾਰਲੇ ਵਰ੍ਹਿਆਂ ਦਾ ਵੇਲਾ ਬੜੀ ਤਿੱਖੀ ਕੌਮਾਂਤਰੀ ਖਿੱਚੋਤਾਣ ਵਾਲ਼ਾ ਸੀ। ਇਸ ਦੌਰਾਨ ਲੋਕ-ਪਿਆਰੀ ਮੋਰਚਾ ਸਰਕਾਰ ਵੱਲੋਂ ਕਈ ਸਮਾਜਕ ਸੁਧਾਰ ([[ਸਲਾਨਾ ਛੁੱਟੀ]], ਮਜ਼ਦੂਰੀ ਦੇ ਸਮੇਂ 'ਚ ਕਮੀ, ਸਰਕਾਰੀ ਦਫ਼ਤਰਾਂ 'ਚ ਜ਼ਨਾਨੀਆਂ ਦੀ ਭਰਤੀ) ਕੀਤੇ ਗਏ। ੧੯੪੦ ਵਿੱਚ [[ਨਾਜ਼ੀ ਜਰਮਨੀ]] ਨੇ ਫ਼ਰਾਂਸ 'ਤੇ [[ਫ਼ਰਾਂਸ ਦੀ ਲੜਾਈ|ਹੱਲਾ ਬੋਲ]] ਕੇ ਉਸਨੂੰ ਮੱਲ ਲਿਆ ਅਤੇ ਮਹਾਂਨਗਰੀ ਫ਼ਰਾਂਸ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ: ਉੱਤਰ ਵਿੱਚ ਜਰਮਨੀ ਦੇ ਕਬਜ਼ੇ ਹੇਠਲਾ ਮੰਡਲ ਅਤੇ ਦੱਖਣ ਵਿੱਚ [[ਵਿਸ਼ੀ ਫ਼ਰਾਂਸ]] ਜੋ ਜਰਮਨੀ ਦਾ ਸਾਥ ਦੇਣ ਲਈ ਥਾਪਿਆ ਗਿਆ ਇੱਕ ਨਵਾਂ ਹਾਕਮਨਾ ਸ਼ਾਸਨ ਸੀ।<ref>"''[http://books.google.com/books?id=Q7ORlIpHKLEC&pg=PA368 Vichy France and the Jews]''". Michael Robert Marrus, Robert O. Paxton (1995). [[Stanford University Press]]. p. 368.
ISBN 0-8047-2499-7</ref> [[੧੯੪੨]] ਤੋਂ [[੧੯੪੪]] ਤੱਕ ਫ਼ਰਾਂਸੀਸੀ ਯਹੂਦੀਆਂ ਨੂੰ ਜਰਮਨੀ ਅਤੇ ਪੋਲੈਂਡ ਵਿੱਚ ਬਣੀਆਂ ਮੌਤ ਦੀਆਂ ਛਾਉਣੀਆਂ ਵੱਲ ਘੱਲ ਗਿਆ ਜਿੱਥੇ ੭੬,੦੦੦ ਯਹੂਦੀਆਂ ਦਾ ਕਤਲੇਆਮ ਹੋਇਆ। [[੬ ਜੂਨ]], [[੧੯੪੪]] ਨੂੰ ਇਤਿਹਾਦੀ ਫ਼ੌਜਾਂ ਨੇ [[ਨਾਰਮੰਡੀ 'ਤੇ ਹੱਲਾ|ਨਾਰਮੰਡੀ]] 'ਤੇ ਅਤੇ ਅਗਸਤ ਵਿੱਚ [[ਡਰਾਗੂਨ ਕਾਰਵਾਈ|ਦੱਖਣੀ ਫ਼ਰਾਂਸ]] 'ਤੇ ਹੱਲਾ ਬੋਲ ਦਿੱਤਾ। ਅਗਲੇ ਸਾਲ ਇਤਿਹਾਦੀ ਫ਼ੌਜਾਂ ਅਤੇ [[ਫ਼ਰਾਂਸੀਸੀ ਟਾਕਰਾ|ਫ਼ਰਾਂਸੀਸੀ ਟਾਕਰੇ]] ਨੇ [[ਕੇਂਦਰੀ ਤਾਕਤਾਂ]] 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਫ਼ਰਾਂਸੀਸੀ ਖ਼ੁਦਮੁਖ਼ਤਿਆਰੀ ਬਹਾਲ ਕਰ ਦਿੱਤੀ।
 
[[ਚੌਥਾ ਫ਼ਰਾਂਸੀਸੀ ਗਣਰਾਜ|ਚੌਥੇ ਗਣਰਾਜ]] ਦੀ ਸਥਾਪਨਾ ਦੂਜੀ ਸੰਸਾਰ ਜੰਗ ਮਗਰੋਂ ਹੋਈ ਜਿਸ ਦੌਰਾਨ ਸ਼ਾਨਦਾਰ ਆਰਥਿਕ ਵਿਕਾਸ (''ਲੇ [[ਟਰੌਂਟ ਗਲੋਰੀਅਜ਼]]'') ਹੋਇਆ। ੧੯੪੪ ਵਿੱਚ ਵੋਟਾਂ ਪਾਉਣ ਦਾ ਹੱਕ ਇਸਤਰੀਆਂ ਨੂੰ ਵੀ ਦੇ ਦਿੱਤਾ ਗਿਆ। ਫ਼ਰਾਂਸ [[ਨਾਟੋ]] (੧੯੪੯) ਦੇ ਬਾਨੀ ਮੈਂਬਰਾਂ 'ਚੋਂ ਇੱਕ ਸੀ। ਫ਼ਰਾਂਸ ਨੇ [[ਪਹਿਲੀ ਇੰਡੋਚੀਨ ਜੰਗ|ਇੰਡੋਚੀਨ ਉੱਤੇ ਮੁੜ ਕਬਜ਼ਾ]] ਕਰਨਾ ਚਾਹਿਆ ਪਰ ੧੯੫੪ ਵਿੱਚ [[ਵੀਅਤ ਮਿਨ]] ਵੱਲੋਂ ਹਾਰ ਖਾਣੀ ਪਈ। ਬੱਸ ਕੁਝ ਕੁ ਮਹੀਨਿਆਂ ਮਗਰੋਂ ਫ਼ਰਾਂਸ ਨੂੰ ਅਲਜੀਰੀਆ ਵਿੱਚ ਇੱਕ ਹੋਰ [[ਬਸਤੀਵਾਦ-ਵਿਰੋਧੀ]] [[ਅਲਜੀਰੀਆਈ ਜੰਗ|ਟਾਕਰੇ]] ਦਾ ਸਾਮ੍ਹਣਾ ਕਰਨਾ ਪਿਆ। [[ਫ਼ਰਾਂਸੀਸੀ ਅਲਜੀਰੀਆ|ਅਲਜੀਰੀਆ]], ਜਿਸ ਵਿੱਚ ਉਸ ਵੇਲੇ ਦਸ ਲੱਖ ਤੋਂ ਵੱਧ ਯੂਰਪੀ ਅਬਾਦਕਾਰ ਰਹਿੰਦੇ ਸਨ, ਉੱਤੇ ਕਬਜ਼ਾ ਬਰਕਰਾਰ ਰੱਖਿਆ ਜਾਵੇ ਜਾਂ ਨਾ, ਦੀ ਬਹਿਸ ਨੇ<ref>{{cite news