ਕੱਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕੱਚ''' ਇਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲਕਾ ਤੋਂ ਬਣਾਇਆ ਜਾਂਦਾ ਸੀ।
==ਕਿਸਮਾ==
# ''''[[ਫਿਉਜ਼ ਕੱਚ]]''' ਇਕ ਸਿਲਕਾ (SiO<sub>2</sub>) ਹੈ। ਇਹ ਬਹੁਤ ਘੱਟ ਗਰਮੀ ਨਾਲ ਫੈਲਦਾ ਹੈ। ਇਹ ਸਖਤ ਅਤੇ ਤਾਪਮਾਨ ਰੋਧਕ (1000–1500&nbsp;°C) ਹੈ। ਇਸ ਦੀ ਵਰਤੋਂ ਭੱਠੀਆ ਵਿਚ ਕੀਤੀ ਜਾਂਦੀ ਹੈ।
*ਫਿਉਜ਼ ਕੱਚ
# '''ਸੋਡਾ ਲਾਈਮ ਕੱਚ''': ਇਸ ਨੂੰ ਖਿੜਕੀ ਵਾਲਾ ਕੱਚ ਵੀ ਕਿਹਾ ਜਾਂਦਾ ਹੈ ਇਸ ਦੀ ਬਣਤਰ ਸਿਲੀਕਾ 72% + ਸੋਡੀਅਮ ਆਕਸਾਈਡ (Na<sub>2</sub>O) 14.2% + ਚੂਨਾ (CaO) 10.0% + ਮੈਗਨੀਸ਼ੀਆ (MgO) 2.5% + ਅਲੁਮੀਨਾ (Al<sub>2</sub>O<sub>3</sub>) 0.6% ਹੈ। ਇਹ ਪਾਰਦਰਸ਼ੀ ਹੈ।ਇਸ ਦੀ ਵਰਤੋਂ ਖਿਕੜੀਆ ਦੇ ਸ਼ੀਸੇ ਬਣਾਉਣ ਲਈ ਕਿਤੀ ਜਾਂਦੀ ਹੈ। ਇਸ ਦਾ ਤਾਪ ਰੋਧਕ (500–600&nbsp;°C) ਹੈ।
*ਸੋਡਾ ਲਾਈਮ ਕੱਚ
# '''[[ਸੋਡੀਅਮ ਬੋਰੋਸਿਲੀਕੇਟ ਕੱਚ]]''': ਸਿਲੀਕਾ 81% + ਬੋਰਿਕਸਆਕਸਾਈਡ (B<sub>2</sub>O<sub>3</sub>) 12% + ਸੋਡਾ (Na<sub>2</sub>O) 4.5% + ਐਲੂਮੀਨਾ (Al<sub>2</sub>O<sub>3</sub>) 2.0% ਨਾਲ ਬਣਾਇਆ ਜਾਂਦਾ ਹੈ। ਇਸ ਦੀ ਵਰਤੋਂ ਕਾਰ ਦੀਆਂ ਲਾਈਟਾਂ ਲਈ ਕੀਤੀ ਜਾਂਦੀ ਹੈ।
*ਸੋਡੀਅਮ ਬੋਰੋਸਿਲੀਕੇਟ ਕੱਚ
# '''[[ਲੈੱਡ ਆਕਸਾਈਡ ਕੱਚ]]''': ਸਿਲੀਕਾ 59% + ਲੈੱਡ ਆਕਸਾਈਡ (PbO) 25% + ਪੋਟਾਸ਼ੀਅਮ ਆਕਸਾਈਡ (K<sub>2</sub>O) 12% + ਸੋਡਾ (Na<sub>2</sub>O) 2.0% + ਜ਼ਿਕ ਆਕਸਾਈਡ (ZnO) 1.5% + ਐਲੂਮੀਨਾ 0.4% ਨਾਲ ਬਣਾਇਆ ਜਾਂਦਾ ਹੈ। ਇਸ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ।
*ਲੈੱਡ ਆਕਸਾਈਡ ਕੱਚ
# '''[[ਐਲੂਮੀਨੋਸਿਲਿਕੇਟ ਕੱਚ]]''': ਸਿਲੀਕਾ 57% + ਐਲੂਮੀਨਾ 16% + ਚੂਨਾ 10% + ਮੈਗਨੀਸੀਆ 7.0% + ਬੇਰੀਅਮ ਆਕਸਾਈਡ (BaO) 6.0% + ਬੋਰਿਕ ਆਕਸਾਈਡ (B<sub>2</sub>O<sub>3</sub>) 4.0% ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਫੈਬਰਿਕ ਕੱਚ ਲਈ ਵਰਤਿਆ ਜਾਂਦਾ ਹੈ।
*ਅਲੁਮੀਨੋਸ ਸਿਲੀਕੇਟ ਕੱਚ
# '''[[ਆਕਸਾਈਡ ਕੱਚ]]''': ਐਲੂਮੀਨਾ 90% + ਜਰਮੈਨੀਅਮ ਆਕਸਾਈਡ (GeO<sub>2</sub>) 10% ਨਾਲ ਬਣਾਈਆ ਜਾਂਦਾ ਹੈ। ਇਸ ਦੀ ਵਰਤੋਂ ਸੰਚਾਰ ਵਿੱਚ ਕੀਤੀ ਜਾਂਦੀ ਹੈ।<ref>[http://www.seafriends.org.nz/oceano/seasand.htm Mining the sea sand]. Seafriends.org.nz (1994-02-08). Retrieved 2012-05-15.</ref>
*ਆਕਸਾਈਡ ਕੱਚ
<gallery>
File:10 green bottles.jpeg
File:Cups2.png
File:JM marbles 01.jpg
File:Swan of Glass.jpg
</gallery>
 
 
==ਹਵਾਲੇ==
{{ਹਵਾਲੇ}}