ਈਕੋ ਅਤੇ ਨਾਰਸੀਸਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਮਿਥਹਾਸ using HotCat
ਛੋ better image
 
ਲਾਈਨ 1:
[[File:John William Waterhouse - Echo and Narcissus - Google Art Project.jpg|thumb|300px|''Echo and Narcissus (Waterhouse painting)|ਈਕੋ ਅਤੇ ਨਾਰਸੀਸਸ]'' (1903)]]
'''ਈਕੋ ਅਤੇ ਨਾਰਸੀਸਸ''' ਓਵਿਡ ਦੇ ਮਹਾਂਕਾਵਿ "[[ਮੈਟਾਮੌਰਫਸਿਸ (ਮਹਾਂਕਾਵਿ)|ਮੈਟਾਮੌਰਫਸਿਸ]]" ਦਾ ਇੱਕ ਐਪੀਸੋਡ ਹੈ। ਨਾਰਸੀਸਸ ਸੁੰਦਰ ਨੌਜਵਾਨ ਹੈ ਜੋ ਕਾਮੁਕਤਾ ਨੂੰ ਰੱਦ ਕਰਕੇ ਖੁਦ ਆਪਣੇ ਪ੍ਰਤੀਬਿੰਬ ਦੇ ਨਾਲ ਮੁਹੱਬਤ ਵਿੱਚ ਲੀਨ ਹੋ ਜਾਂਦਾ ਹੈ। ਉਸ ਦੀ ਕਹਾਣੀ ਵਿੱਚ ਪਰਬਤੀ ਅਪਸਰਾ ਈਕੋ ਦੀ ਮਿਥ ਲੈ ਆਉਣਾ ਓਵਿਡ ਦੀ ਆਪਣੀ ਕਾਢ ਜ਼ਾਹਰ ਹੁੰਦਾ ਹੈ। ਓਵਿਡ ਵਾਲੇ ਰੂਪਾਂਤਰਣ ਨੇ ਬਾਅਦ ਵਿੱਚ ਪੱਛਮੀ ਕਲਾ ਅਤੇ ਸਾਹਿਤ ਵਿੱਚ ਇਸ ਮਿਥ ਦੀ ਪ੍ਰਸਤੁਤੀ ਨੂੰ ਪ੍ਰਭਾਵਿਤ ਕੀਤਾ।