ਫ਼ੋਟੋਗਰਾਫ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫ਼ੋਟੋਗਰਾਫ਼ੀ''' ਤਸਵੀਰਾਂ ਖਿੱਚਣ ਦੀ ਕਲਾ ਅਤੇ ਵਿਗਿਆਨ ਹੈ। ==ਸ਼ਬਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Large format camera lens.jpg|thumb|right|ਇੱਕ ਵੱਡੇ ਕੈਮਰੇ ਦਾ ਲੈਂਸ]]
'''ਫ਼ੋਟੋਗਰਾਫ਼ੀ''' ਤਸਵੀਰਾਂ ਖਿੱਚਣ ਦੀ ਕਲਾ ਅਤੇ ਵਿਗਿਆਨ ਹੈ।
'''ਫ਼ੋਟੋਗਰਾਫ਼ੀ''' ਤਸਵੀਰਾਂ ਖਿੱਚਣ ਦੀ [[ਕਲਾ]] ਅਤੇ [[ਵਿਗਿਆਨ]] ਹੈ। ਇਸ ਵਿੱਚ ਇਲੈਕਟ੍ਰਾਨਿਕ ਜਾਂ ਕੈਮੀਕਲ ਤਰੀਕੇ ਨਾਲ ਰੌਸ਼ਨੀ ਨੂੰ ਰਿਕਾਰਡ ਕਰਕੇ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।<ref>{{Cite book|title=The Focal Dictionary of Photographic Technologies |last= Spencer|first=D A |year=1973 |publisher=Focal Press |isbn=978-0133227192 |page=454}}</ref>
 
ਆਮ ਤੌਰ ਉੱਤੇ ਇੱਕ ਅਸਲੀ ਤਸਵੀਰ ਵਿੱਚੋਂ ਆ ਰਹੀ ਰੌਸ਼ਨੀ ਨੂੰ ਲੈਂਸ ਦੀ ਮਦਦ ਨਾਲ ਕੈਮਰੇ ਵਿੱਚ ਮੌਜੂਦ ਰੌਸ਼ਨੀ-ਭਾਵੁਕ ਜਗ੍ਹਾ ਉੱਤੇ ਫੋਕਸ ਕੀਤਾ ਜਾਂਦਾ ਹੈ।
 
ਫ਼ੋਟੋਗਰਾਫ਼ੀ ਵਿਗਿਆਨ, ਵਪਾਰ ਅਤੇ ਕਲਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾਂਦੀ ਹੈ।
 
==ਸ਼ਬਦ ਨਿਰੁਕਤੀ==
ਸ਼ਬਦ "ਫ਼ੋਟੋਗਰਾਫ਼ੀ" [[ਯੂਨਾਨੀ ਭਾਸ਼ਾ|ਯੂਨਾਨੀ]] ਸ਼ਬਦ "φωτός" (ਫ਼ੋਟੋਸ) ਭਾਵ "ਰੌਸ਼ਨੀ"<ref>[http://www.perseus.tufts.edu/hopper/text?doc=Perseus%3Atext%3A1999.04.0057%3Aentry%3Dfa%2Fos φάος], Henry George Liddell, Robert Scott, ''A Greek-English Lexicon'', on Perseus</ref> ਅਤੇ γραφή (''ਗਰਾਫ'') "ਚਿੱਤਰ",<ref>[http://www.perseus.tufts.edu/hopper/text?doc=Perseus%3Atext%3A1999.04.0057%3Aentry%3Dgrafh%2F γραφή], Henry George Liddell, Robert Scott, ''A Greek-English Lexicon'', on Perseus</ref> together meaning "drawing with light".<ref>{{OEtymD|photograph}}</ref> ਤੋਂ ਬਣਿਆ ਹੈ।
 
==ਇਤਿਹਾਸ==
ਫ਼ੋਟੋਗਰਾਫ਼ੀ ਪਹਿਲੀਆਂ ਫ਼ੋਟੋਆਂ ਤੋਂ ਕਈ ਸਦੀਆਂ ਪਹਿਲਾਂ ਹੋਈਆਂ ਕਾਢਾਂ ਦੇ ਸਿੱਟੇ ਵਜੋਂ ਸ਼ੁਰੂ ਹੋਈ। 5ਵੀਂ ਅਤੇ 4ਥੀ ਸਦੀ {{ਈਪੂ}} ਵਿੱਚ ਚੀਨੀ ਦਾਰਸ਼ਨਿਕ [[ਮੋਜ਼ੀ]] ਅਤੇ ਯੂਨਾਨੀ ਦਾਰਸ਼ਨਿਕ [[ਅਰਸਤੂ]] ਅਤੇ [[ਯੂਕਲਿਡ]] ਨੇ ਪਿਨਹੋਲ ਕੈਮਰੇ ਦੀ ਵਿਆਖਿਆ ਕੀਤੀ।<ref>Campbell, Jan (2005) ''[http://books.google.com/books?id=lOEqvkmSxhsC&pg=PA114 Film and cinema spectatorship: melodrama and mimesis]''. Polity. p. 114. ISBN 0-7456-2930-X</ref><ref name=krebs>{{Cite book| title = Groundbreaking Scientific Experiments, Inventions, and Discoveries of the Middle Ages and the Renaissance | author = Krebs, Robert E. | publisher = Greenwood Publishing Group | year = 2004 | isbn = 0-313-32433-6 | url = http://books.google.com/?id=MTXdplfiz-cC&pg=PA20|page=20}}</ref>
 
==ਕੈਮਰੇ ਦਾ ਵਿਕਾਸ==
ਲਾਈਨ 17 ⟶ 25:
File:Phone photography.jpg|ਕੈਮਰੇ ਵਾਲਾ ਸਮਾਰਟਫ਼ੋਨ, {{ਅੰਦਾਜ਼ਨ}} 2010
</gallery>
 
==ਹਵਾਲੇ==
{{ਹਵਾਲੇ}}