ਪਾਰਥੇਨੋਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
SivenderSM (ਗੱਲ-ਬਾਤ | ਯੋਗਦਾਨ) No edit summary |
SivenderSM (ਗੱਲ-ਬਾਤ | ਯੋਗਦਾਨ) No edit summary |
||
ਲਾਈਨ 43:
ਨਾਂਅ ਪਿਛੇ ਵਿਦਵਾਨ ਇੱਕ ਮਤ ਨਹੀਂ ਹਨ |ਕੁਝ ਮੁਤਾਬਿਕ ਇਸ ਦਾ ਨਾਂਅ ਯੂਨਾਨੀ ਸ਼ਬਦ παρθενών (ਪਾਰਥੇਨੋਨ) ਤੋਂ ਬਣਿਆ ਹੈ ਜਿਸਦਾ ਅਰਥ 'ਕੁਆਰੀ ਕੁੜੀਆਂ ਦੇ ਘਰ' ਤੋਂ ਹੈ |ਕਈਆਂ ਮੁਤਾਬਿਕ ਇਸ ਦਾ ਤਾਅੱਲਕ਼ 'ਕੁਆਰੀ ਦੇਵੀ ' ਅਰਥਾਤ ਏਥੀਨਾ ਦੇਵੀ ਨਾਲ ਹੈ|ਪ੍ਰਾਚੀਨ ਯੂਨਾਨੀ ਲੇਖਕ [[ਪਲੂਟਾਰਕ]] ਇਸਨੁੰ Hekatompedon Parthenon ਜਾਂਨੀ ਹੇਕਾਟੋਮਪੇਡੋਨ ਪਾਰਥੇਨੋਨ ਸੱਦਦਾ ਸੀ|
==ਕਾਰਜ==
ਜਿਵੇਂ ਕਿ ਨਾਂਅ ਦੱਸਦਾ ਹੈ ਇਸ ਦਾ ਕੰਮ ਇੱਕ ਮੰਦਰ ਵਜੋਂ ਹੀ ਮੰਨਿਆ ਜਾਂਦਾ ਹੈ|ਫੇਰ ਵੀ ਪੂਜਾ ਲਈ ਪੁਜਾਰੀਆਂ ,ਵੇਦਿਕਾ ਦੇ ਸੰਬੰਧ ਫਿਦੀਆਸ ਦੀ ਬਣਾਈ ਮੂਰਤੀ ਨਾਲ ਤਾਂ ਘੱਟ ਹੀ ਮਿਲਦੇ ਹਨ|<ref name="Deacy-11" /> but the Parthenon never hosted the cult of Athena Polias, patron of Athens: the [[cult image]], which was bathed in the sea and to which was presented the ''[[peplos]]'', was an olivewood ''[[xoanon]]'', located at an older altar on the northern side of the Acropolis.<ref name="Burkert-143">Burkert, ''Greek Religion'', Blackwell, 1985, p.143.</ref>
ਪ੍ਰਾਚੀਨ ਇਤਿਹਾਸਕਾਰ [[ਥਊਸੀਸਾਈਡੇਜ]] ਨੇ ਯੂਨਾਨੀ ਹਾਕ਼ਮ [[ਪੇਰਾਕਲੀਜ]] ਦੇ ਹਵਾਲੇ ਨਾਲ ਇੱਕ ਸੋਨੇ ਦੇ ਭੰਡਾਰ ਬੁੱਤ ਬਾਰੇ ਕਿਹਾ ਹੈ "ਇਹ ਖਾਲਿਸ 14 ਸੋਨੇ ਦੇ ਟੇਲੇਂਟ ਦਾ ਸੀ ਤੇ ਹਟਾਇਆ ਵੀ ਜਾ ਸਕਦਾ ਸੀ|
==ਮੁੱਢਲਾ ਇਤਿਹਾਸ==
===ਪੁਰਾਣਾ ਪਾਰਥੇਨੋਨ===
ਨਿਰਮਾਣ ਦੀ ਪਹਿਲੀ ਸ਼ੁਰੁਆਤ [[ਮੈਰਾਥਨ ਯੁੱਦ]](ਸਮਾਂ 490–488 ਈ.ਪੂ.) ਦੇ ਥੋੜੇ ਚਿਰ ਮਗਰੋਂ ਸ਼ੁਰੂ ਹੋਇਆ|ਇਹ ਚੂਨੇ ਪਥਰ ਤੇ ਸੀ|480 ਈ.ਪੂ. ਫ਼ਾਰਸੀ ਹਮਲੇ ਵੇਲੇ ਇਹ ਉਸਾਰੀ ਅਧੀਨ ਸੀ|
[[ਤਸਵੀਰ:Attica 06-13 Athens 50 View from Philopappos - Acropolis Hill.jpg|thumbnail|ਏਕਰੋਪੋਲੀਸ ਪਹਾੜੀ ਕਿਲ੍ਹੇ ਤੇ ਦਿਸਦਾ ਪਾਰਥੇਨੋਨ]]
===ਅਜੋਕਾ ਪਾਰਥੇਨੋਨ===
ਜਦ ਅੱਧ-5 ਸਦੀ ਈ.ਪੂ. ਵਿੱਚ ਅਥੇਨੀ ਏਕਰੋਪੋਲਿਸ 'ਏਥੇਨੀਅਨ' ਸੰਘ ਦਾ ਕੇਂਦਰ ਬਣ ਗਿਆ ਹ ਅਤੇ ਏਥੇਂਸ ਦੇ ਮਹਾਨ ਸੱਭਿਆਚਾਰਕ ਮਰਕਜ਼ ਸੀ |ਇਸ ਵੇਲੇ ਮਹਾਨ ਯੂਨਾਨੀ ਸ਼ਾਸਕ [[ਪੇਰਾਕਲੀਜ਼]] ਨੇ ਨਵੀਂਆਂ- ਨਵੀਆਂ ਇਮਾਰਤਾਂ ਬਣਵਾਈਆਂ|ਏਕਰੋਪੋਲੀਸ ਭਾਵ ਕਿਲ੍ਹੇ ਦੇ ਉੱਤੇ ਅੱਜ ਵੀ ਦਿਸਣ ਵਾਲੀਆਂ ਸਭ ਤੋਂ ਅਹਿਮ ਇਮਾਰਤਾਂ ਪਾਰਥੇਨੋਨ,ਪ੍ਰੋਪਿਲਾਇਆ,ਇਰੇਕਥੇਨੀਓਨ ਅਤੇ ਏਥਿਨਾ ਨਾਈਕੇ ਮੰਦਰ ਹਨ|
ਪਾਰਥੇਨੋਨ ਮਹਾਨ ਕਲਾਕਾਰ [[ਫੀਦੀਆਸ]] ਦੀ ਨਿਗਰਾਨੀ ਵਿੱਚ ਬਣਾਇਆ ਗਿਆ,ਜੋਕਿ ਮੂਰਤੀਆਂ ਬਨਾਉਣ ਲਈ ਵੀ ਜਿੰਮੇਵਾਰ ਸੀ|447 ਈ.ਪੂ. ਵਿੱਚ ਵਾਸਤੂਕਾਰ ਇਕਤੀਨੋਸ ਅਤੇ ਕੈਲੀਕ੍ਰੇਟਸ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਰਤ ਅਖੀਰ 432 ਈ.ਪੂ. ਵਿੱਚ ਪੂਰੀ ਹੋਈ,ਭਾਵੇਂ ਸ਼ਿੰਘਾਰ ਦਾ ਕੰਮ 431 ਤੱਕ ਤੁਰਿਆ ਰਿਹਾ|<ref>P. Kavvadis, G. Kawerau, ''Die Ausgabung der Acropolis vom Jahre 1885 bis zum Jahre 1890'', 1906</ref>
==ਉਸਾਰੀ ਕਲਾ==
ਪਾਰਥੇਨੋਨ IONIC (ਆਓਨਿਕ) ਖਾਸੀਅਤਾਂ ਵਾਲਾ ਇੱਕ peripteral octastyle Doric (ਪੇਰੀਪਟੇਰਲ ਓਕਟਾਸ਼ੈਲੀ ਡੋਰੀਕ: ਇੱਕ ਯੂਨਾਨੀ ਨਿਰਮਾਣ ਸ਼ੈਲੀ ) ਮੰਦਰ ਹੈ|
[[ਤਸਵੀਰ:Parthenon XL.jpg|thumbnail|ਪਾਰਥੇਨੋਨ ਦੇ ਪਛਮੀ ਮੇਟੋਪੇਸ ਨਾਂਅ ਦੀ ਬਣਤਰ]]
==ਮੂਰਤੀ ਕਲਾ==
[[ਤਸਵੀਰ:Pediments of the Parthenon-British Museum.jpg|thumbnail|ਬ੍ਰਿਟੇਨ ਦੇ ਅਜਾਇਬਘਰ ਵਿੱਚ ਪਾਰਥੇਨੋਨ ਦੀਆਂ ਕੁਝ ਮੂਰਤੀਆਂ]]
ਦੇਵੀ ਏਥੀਨਾ ਦੀ ਮੂਰਤੀ ਮਹਾਨ ਮੂਰਤੀਕਾਰ [[ਫੀਦੀਆਸ]] ਨੇ ਬਣਾਈ ਹੈ|<ref>{{cite web|url=http://www.ellopos.net/elpenor/greek-texts/ancient-greece/history-of-ancient-greek-art-12.asp |title=Tarbell, F.B. ''A History of Ancient Greek Art''. (online book) |publisher=Ellopos.net |accessdate=18 April 2009}}</ref
==ਗੈਲਰੀ==
<gallery>
Parthenon_1839.jpg|1839 ਦੀ ਇੱਕ ਫ਼ੋਟੋ ਵਿੱਚ ਪਾਰਥੇਨੋਨ
:Parthenon-top-view.svg|ਪਾਰਥੇਨੋਨ ਦੀ ਫਰਸ਼ ਯੋਜਨਾ
</gallery>
==ਹਵਾਲੇ==
{{reflist}}
==ਬਾਹਰੀ ਕੜੀਆਂ==
*[http://odysseus.culture.gr/h/2/eh251.jsp?obj_id=912 The Acropolis of Athens: The Parthenon] (ਕਾਰਜਕਾਰੀ ਵੇਬਸਾਈਟ)
*[http://www.yppo.gr/4/e40.jsp?obj_id=123 (Hellenic Ministry of Culture) ਏਕਰੋਪੋਲੀਸ ਮੁੜ ਹੋਂਦ ਸਥਾਪਤੀ ਪ੍ਰੋਜੇਕਟ]
*[http://www.parthenonfrieze.gr (Hellenic Ministry of Culture) The Parthenon Frieze] {{el icon}}
*[http://whc.unesco.org/en/list/404 ਯੂਨੇਸਕੋ]
*[http://www.nashville.gov/parthenon/index.htm ਸਥਾਨਕ ਸਰਕਾਰ ਦੀ ਵੇਬਸਾਇਟ]
*[http://www.acropolisfriends.gr/index.php?lang=en ਏਕਰੋਪੋਲੀਸ ਦੇ ਮਿੱਤਰ]
*[http://travels.co.ua/engl/greece/athens/acropolis/parthenon/index.html ਇੱਕ ਫ਼ੋਟੋ ਐਲਬਮ]
|