ਪਾਰਥੇਨੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 51:
[[ਤਸਵੀਰ:Attica 06-13 Athens 50 View from Philopappos - Acropolis Hill.jpg|thumbnail|ਏਕਰੋਪੋਲੀਸ ਪਹਾੜੀ ਕਿਲ੍ਹੇ ਤੇ ਦਿਸਦਾ ਪਾਰਥੇਨੋਨ]]
===ਅਜੋਕਾ ਪਾਰਥੇਨੋਨ===
ਜਦ ਅੱਧ-5 ਸਦੀ ਈ.ਪੂ. ਵਿੱਚ ਅਥੇਨੀ ਏਕਰੋਪੋਲਿਸ 'ਏਥੇਨੀਅਨ' ਸੰਘ ਦਾ ਕੇਂਦਰ ਬਣ ਗਿਆ ਹ ਅਤੇ ਏਥੇਂਸ ਦੇ ਮਹਾਨ ਸੱਭਿਆਚਾਰਕ ਮਰਕਜ਼ ਸੀ |ਇਸ ਵੇਲੇ ਮਹਾਨ ਯੂਨਾਨੀ ਸ਼ਾਸਕ [[ਪੇਰਾਕਲੀਜ਼]] ਨੇ ਨਵੀਂਆਂ- ਨਵੀਆਂ ਇਮਾਰਤਾਂ ਬਣਵਾਈਆਂ|ਏਕਰੋਪੋਲੀਸ ਭਾਵ ਕਿਲ੍ਹੇ ਦੇ ਉੱਤੇ ਅੱਜ ਵੀ ਦਿਸਣ ਵਾਲੀਆਂ ਸਭ ਤੋਂ ਅਹਿਮ ਇਮਾਰਤਾਂ ਪਾਰਥੇਨੋਨ,ਪ੍ਰੋਪਿਲਾਇਆ,ਇਰੇਕਥੇਨੀਓਨ ਅਤੇ ਏਥਿਨਾ ਨਾਈਕੇ ਮੰਦਰ ਹਨ|
[[ਤਸਵੀਰ:Ac marbles.jpg|thumbnail|ਬ੍ਰਿਟੇਨ ਦੇ ਅਜਾਇਬਘਰ ਵਿਖੇ ਪਾਰਥੇਨੋਨ ਦੀਆਂ ਮੂਰਤੀਆਂ]]
ਪਾਰਥੇਨੋਨ ਮਹਾਨ ਕਲਾਕਾਰ [[ਫੀਦੀਆਸ]] ਦੀ ਨਿਗਰਾਨੀ ਵਿੱਚ ਬਣਾਇਆ ਗਿਆ,ਜੋਕਿ ਮੂਰਤੀਆਂ ਬਨਾਉਣ ਲਈ ਵੀ ਜਿੰਮੇਵਾਰ ਸੀ|447 ਈ.ਪੂ. ਵਿੱਚ ਵਾਸਤੂਕਾਰ ਇਕਤੀਨੋਸ ਅਤੇ ਕੈਲੀਕ੍ਰੇਟਸ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਰਤ ਅਖੀਰ 432 ਈ.ਪੂ. ਵਿੱਚ ਪੂਰੀ ਹੋਈ,ਭਾਵੇਂ ਸ਼ਿੰਘਾਰ ਦਾ ਕੰਮ 431 ਤੱਕ ਤੁਰਿਆ ਰਿਹਾ|<ref>P. Kavvadis, G. Kawerau, ''Die Ausgabung der Acropolis vom Jahre 1885 bis zum Jahre 1890'', 1906</ref>
 
==ਉਸਾਰੀ ਕਲਾ==
ਪਾਰਥੇਨੋਨ IONIC (ਆਓਨਿਕ) ਖਾਸੀਅਤਾਂ ਵਾਲਾ ਇੱਕ peripteral octastyle Doric (ਪੇਰੀਪਟੇਰਲ ਓਕਟਾਸ਼ੈਲੀ ਡੋਰੀਕ: ਇੱਕ ਯੂਨਾਨੀ ਨਿਰਮਾਣ ਸ਼ੈਲੀ ) ਮੰਦਰ ਹੈ|