ਕੋਂਸਤਾਂਤੀਨ ਮਹਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਕੋਂਸਤਾਂਤੀਨ ਮਹਾਨ ਇੱਕ ਪ੍ਰਾਚੀਨ ਰੋਮਨ ਸਮਰਾਟ ਸੀ|" ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਤਸਵੀਰ:Rome-Capitole-StatueConstantin.jpg|thumbnail|ਸਮਰਾਟ ਕੋਂਸਤਾਂਤੀਨ ਦੀ ਮੂਰਤੀ]]
ਕੋਂਸਤਾਂਤੀਨ ਮਹਾਨ ਇੱਕ ਪ੍ਰਾਚੀਨ ਰੋਮਨ ਸਮਰਾਟ ਸੀ|
'''ਕੋਂਸਤਾਂਤੀਨ ਮਹਾਨ'''(27 ਫਰਵਰੀ 272 - 22 ਮਈ ਨੂੰ 337 ਈ) ਇੱਕ ਪ੍ਰਾਚੀਨ ਰੋਮਨ ਸਮਰਾਟ ਸੀ| ਉਹ ਇੱਕ ਸ਼ਕਤੀਸ਼ਾਲੀ ਸੈਨਾਪਤੀ ਸੀ. ਉਸ ਦੇਨੇ ਬਿਜ਼ੰਤੀਨ (ਹੁਣ ਇਸਤਮਬੂਲ, ਤੂਰਕੀ) ਨੁੰ ਸਾਰੇ [[ਰੋਮੀ ਸਾਮਰਾਜ]] ਦੀ ਰਾਜਧਾਨੀ ਬਣਾਇਆ|ਉਹਦੇ ਨਾਂਅ ਦੇ ਬਾਅਦ ਵਿੱਚ ਇਸ ਸ਼ਹਿਰ ਨੁੰ ਕੁਸਤੂੰਤੁਨੀਆ ਕਿਹਾ ਜਾਂਦਾ ਰਿਹਾ|<ref>Barnes, ''Constantine and Eusebius'', 272.</ref>
ਇਸਾਈਅਤ ਮੰਨਨ ਵਾਲਿਆਂ ਤੇ ਅਤਿਆਚਾਰ ਇਸਦੇ ਸਮੇਂ ਬੰਦ ਹੋਏ|[[ਈਸਾਈ|ਇਸਾਈਆਂ]] ਨੁੰ ਉਹਨਾਂ ਦੀਆਂ ਜਾਇਦਾਦਾਂ ਵੀ ਮੋੜੀਆਂ ਗਈਆਂ| ਨਾਇਸੀਆ ਜਾਂ ਨਿਕਇਆ ਦੀ ਪ੍ਰੀਸ਼ਦ ਨੁੰ ਕੈਥੋਲਿਕ ਚਰਚ ਦਾ ਪ੍ਰਬੰਧ ਕਰਨ ਦਾ ਕੰਮ ਦਿੱਤਾ ਭਾਵੇਂ ਖੁਦ ਈਸਾਈ ਜੀਵਨ ਭਰ ਨਹੀਂ ਬਣਿਆ|
==ਹਵਾਲੇ==