ਔਸਿਪ ਮਾਂਦਲਸਤਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer | name = ਔਸਿਪ ਮਾਂਦਲਸਤਾਮ | image = Osip Mandelstam Russian writer.jpg | imagesize = 180px..." ਨਾਲ਼ ਸਫ਼ਾ ਬਣਾਇਆ
 
ਲਾਈਨ 24:
 
'''ਔਸਿਪ ਐਮੀਲੀਏਵਿਚ ਮਾਂਦਲਸਤਾਮ''' ({{lang-rus|О́сип Эми́льевич Мандельшта́м|p=ˈosʲɪp ɪˈmʲilʲjɪvʲɪtɕ məndʲɪlʲˈʂtam}}; {{OldStyleDate|15 ਜਨਵਰੀ|1891|3 ਜਨਵਰੀ}} – 27 ਦਸੰਬਰ 1938) ਇੱਕ ਰੂਸੀ ਕਵੀ ਅਤੇ ਨਿਬੰਧਕਾਰ ਸੀ, ਜੋ ਇਨਕਲਾਬ ਅਤੇ ਇਸ ਦੇ ਬਾਅਦ ਅਤੇ ਸੋਵੀਅਤ ਯੂਨੀਅਨ ਦੇ ਉਭਾਰ ਦੇ ਦੌਰਾਨ ਰੂਸ ਵਿਚ ਰਹਿੰਦਾ ਸੀ, ਅਤੇ ਨਦੇਜ਼ਦਾ ਮਾਂਦਲਸਤਾਮ ਦਾ ਪਤੀ ਸੀ। ਉਸ ਨੇ ਕਵਿਤਾ ਦੇ ਐਕਮੇਇਸਟ ਸਕੂਲ ਦਾ ਮੁੱਖ ਮੈਨਬਰ ਸੀ। ਉਸ ਨੇ 1930ਵਿਆਂ ਦੇ ਜਬਰ ਦੌਰਾਨ ਜੋਸਿਫ਼ ਸਟਾਲਿਨ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੀ ਪਤਨੀ ਨਦੇਜ਼ਦਾ ਸਹਿਤ ਅੰਦਰੂਨੀ ਜਲਾਵਤਨੀ ਵਿੱਚ ਭੇਜ ਦਿੱਤਾ ਗਿਆ ਸੀ। ਇੱਕ ਪਰਕਾਰ ਦੀ ਰਾਹਤ ਦੇ ਮੱਦੇਨਜ਼ਰ, ਉਹ ਪੱਛਮੀ ਰੂਸ ਵਿਚ ਵਾਰਨਜ਼ ਚਲੇ ਗਏ। 1938 ਵਿਚ ਮਾਂਦਲਸਤਾਮ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਸਾਇਬੇਰੀਆ ਦੇ ਇੱਕ ਗੁਲਾਗ ਕੈਂਪ ਦੀ ਸਜ਼ਾ ਸੁਣਾਈ ਹੈ। ਉਸੇ ਸਾਲ ਕੈਂਪ ਵਿੱਚ ਹੀ ਉਸਦੀ ਮੌਤ ਹੋ ਗਈ।
 
[[ਸ਼੍ਰੇਣੀ:ਰੂਸੀ ਕਵੀ]]