ਬੱਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Children in a Primary Education School.JPG|left|thumb|250px|ਪ੍ਰਾਇਮਰੀ ਸਕੂਲ ਵਿੱਚ ਬੱਚੇ]]
 
'''ਬੱਚਾ''' ਜਾਂ '''ਜੁਆਕ''' (ਬਹੁਵਚਨ; ਬੱਚੇ), ਜਨਮ ਤੋਂ ਬਾਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਤੱਕ ਮਨੁੱਖ ਲਈ ਸਰੀਰਕ ਤੌਰ ਤੇ ਵਰਤਿਆ ਜਾਂਦਾ ਆਮ ਨਾਮ ਹੈ।<ref name="Child">{{cite web|title=Child|publisher=[[TheFreeDictionary.com]]|accessdate=January 5, 2013|url=http://www.thefreedictionary.com/Child}}</ref><ref name="Child 2">{{cite web|title=Child|publisher=[[Oxford University Press]]|accessdate=January 5, 2013|url=http://oxforddictionaries.com/definition/english/child}}</ref> ਮਾਤਾ ਦੇ ਗਰਭ ਵਿਚ ਅਣਜੰਮੇ ਬਾਲਕ ਨੂੰ ਵੀ ਬੱਚਾ ਕਿਹਾ ਜਾਂਦਾ ਹੈ। ਮਾਪਿਆਂ ਲਈ ਤਾਂ ਕਿਸੇ ਵੀ ਉਮਰ ਦੇ ਪੁੱਤਰ ਪੁੱਤਰੀਆਂ ਬੱਚੇ ਹੀ ਹੁੰਦੇ ਹਨ।