ਬਸਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
==ਪੰਜਾਬੀ ਲੋਕਧਾਰਾ ਵਿੱਚ==
ਬਸਰੇ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਵੀ ਆਉਂਦਾ ਹੈ। ਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦੇ ਅਨੇਕਾਂ ਫ਼ੌਜੀ ਜਵਾਨ ਭਾਰਤ ਦੀ ਬ੍ਰਿਟਿਸ਼ ਸਰਕਾਰ ਵਲੋਂ ਅਰਬ ਖੇਤਰਾਂ ਵਿੱਚ ਲੜੇ ਸਨ। ਉਸ ਵੇਲੇ ਬਸਰੇ ਦੀ ਲਾਮ ਦਾ ਮੋਟਿਫ਼ ਪੰਜਾਬੀ ਲੋਕਧਾਰਾ ਵਿੱਚ ਆ ਦਾਖਲ ਹੋਇਆ:
 
ਸਾਰੇ ਪਿੰਡ ਦੇ ਗੱਭਰੂ ਕੋਹ ਸੁੱਟੇ,<br>
ਬਸਰੇ ਦੀ ਲਾਮ ਨੇ।
*
ਬਸਰੇ ਦੀ ਲਾਮ ਟੁੱਟਜੇ,<br>
ਨੀਂ ਮੈਂ ਰੰਡੀਓਂ ਸੁਹਾਗਣ ਹੋਵਾਂ
*
ਬਸਰੇ ਦੀ ਲਾਮ ਟੁੱਟ ਜਾਏ,<br>
ਲਾਈਨ 16 ⟶ 20:
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਇਰਾਕ ਦੇ ਸ਼ਹਿਰ]]