ਬਿਸਮਾਰਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਵਾਧਾ
ਲਾਈਨ 48:
 
'''ਓਟੋ ਐਡੁਆਰਡ ਲੇਓਪੋਲਡ, ਪ੍ਰਿੰਸ ਆਫ਼ ਬਿਸਮਾਰਕ, ਡਿਊਕ ਆਫ਼ ਲੌਏਨਬਰਗ''' ([[1 ਅਪਰੈਲ]] [[1815]]&nbsp;– [[30 ਜੁਲਾਈ]] [[1898]]), ਮਸ਼ਹੂਰ '''ਓਟੋ ਵਾਨ ਬਿਸਮਾਰਕ''', ਇੱਕ ਕੰਜ਼ਰਵੇਟਿਵ [[ਪਰੂਸ਼ੀਆ|ਪਰੂਸ਼ੀਆਈ]] ਸਿਆਸਤਦਾਨ ਸੀ ਜਿਸਦਾ [[1860]] ਤੋਂ [[1890]] ਤੱਕ ਜਰਮਨ ਅਤੇ ਯੂਰਪੀ ਮਾਮਲਿਆਂ ਵਿੱਚ ਦਬਦਬਾ ਰਿਹਾ। 1860ਵਿੱਚ ਉਸਨੇ ਕਈ ਜੰਗਾਂ ਲੜੀਆਂ ਜਿਹਨਾਂ ਦੇ ਸਿੱਟੇ ਵਜੋਂ [[ਜਰਮਨੀ]] ਦਾ ਏਕੀਕਰਨ ([[ਆਸਟਰੀਆ]] ਨੂੰ ਛੱਡ ਕੇ) ਪਰੂਸ਼ੀਆ ਅਗਵਾਈ ਹੇਠ ਇੱਕ ਸ਼ਕਤੀਸ਼ਾਲੀ [[ਜਰਮਨ ਸਾਮਰਾਜ]] ਦੇ ਉਭਾਰ ਦੇ ਰੂਪ ਵਿੱਚ ਹੋਇਆ। [[1871]] ਤੱਕ ਇਹ ਟੀਚਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਬੜੀ ਮੁਹਾਰਤ ਨਾਲ [[ਸ਼ਕਤੀ ਸੰਤੁਲਨ (ਅੰਤਰਰਾਸ਼ਟਰੀ ਸਬੰਧ)| ਸ਼ਕਤੀ ਸੰਤੁਲਨ]] ਕੂਟਨੀਤੀ ਦਾ ਯੂਰਪ ਵਿਚ ਜਰਮਨ [[ਚੌਧਰ]] ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ। ਇਤਿਹਾਸਕਾਰ [[ਐਰਿਕ ਹਾਬਸਬਾਮ]] ਅਨੁਸਾਰ ਇਹ ਬਿਸਮਾਰਕ ਹੀ ਸੀ, ਜਿਹੜਾ "[[1871]] ਦੇ ਬਾਅਦ ਲਗਭਗ ਵੀਹ ਸਾਲ ਲਈ ਬਹੁਪੱਖੀ ਕੂਟਨੀਤਕ ਸ਼ਤਰੰਜ ਦੀ ਖੇਡ ਵਿੱਚ ਨਿਰਵਿਵਾਦ ਸੰਸਾਰ ਚੈਂਪੀਅਨ ਰਿਹਾ [ਅਤੇ] ਸ਼ਕਤੀਆਂ ਦੇ ਵਿਚਕਾਰ ਅਮਨ ਕਾਇਮ ਰੱਖਣ ਲਈ ਆਪਣੇ-ਆਪ ਨੂੰ ਨਿਰਪਲ ਤੌਰ ਤੇ ਅਤੇ ਸਫਲਤਾਪੂਰਕ ਸਮਰਪਿਤ ਕੀਤਾ। "<ref>[[Eric Hobsbawm]], ''The Age of Empire: 1875–1914'' (1987), p. 312.</ref>
==ਮੌਤ==
ਇਸ ਦੀ ਮੌਤ ਜੁਲਾਈ [[1898]] ਵਿੱਚ ਫ੍ਰੇਡਰਿਚਸਰੂ ਵਿਖੇ 83 ਸਾਲ ਦੀ ਉਮਰ ਵਿੱਚ ਹੋਈ।
 
==ਹਵਾਲੇ==