ਮੱਧਕਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File::Middle Ages-b.jpg|thumb|right|300px|ਮੱਧਕਾਲ]]
'''ਮੱਧਕਾਲ''' ਯੂਰਪੀ ਇਤਿਹਾਸ ਦੀ ਕਾਲਵੰਡ ਦਾ ਕਾਲ ਹੈ। ਇਹ 476 ਈਸਵੀ ਵਿੱਚ ਪੱਛਮੀ ਰੋਮਨ ਸਾਮਰਾਜ ਦੇ ਪਤਨ ਨਾਲ ਸ਼ੁਰੂ ਹੁੰਦਾ ਹੈ,<ref name="history.com">"Middle Ages", [[The History Channel]] website, http://www.history.com/topics/middle-ages (accessed Jan 4, 2014)</ref> ਅਤੇ 15ਵੀਂ ਸਦੀ ਦੇ ਅੰਤ ਸਮੇਂ [[1492]] ਈਸਵੀ ਵਿੱਚ ਕ੍ਰਿਸਟੋਫਰ ਕੋਲੰਬਸ ਦੁਆਰਾ ਨਵੀਂ ਦੁਨੀਆਂ ਦੀ ਭਾਲ ਨਾਲ ਇਹਦਾ ਅੰਤ ਮੰਨ ਲਿਆ ਜਾਂਦਾ ਹੈ। ਮੱਧਕਾਲ, ਪੱਛਮੀ ਇਤਿਹਾਸ ਦੀ ਤਿੰਨ ਰਵਾਇਤੀ ਕਾਲਾਂ ਵਿੱਚ ਵੰਡ; ਪੁਰਾਤਨ ਕਾਲ, ਮੱਧ ਕਾਲ, ਅਤੇ ਆਧੁਨਿਕ ਕਾਲ ਵਿੱਚ ਵਿਚਕਾਰਲਾ ਕਾਲ ਹੈ। ਅੱਗੋਂ ਫਿਰ ਮੱਧਕਾਲ ਨੂੰ ਮੁਢਲੇ, ਵਿਚਕਾਰਲੇ, ਅਤੇ ਮਗਰਲੇ ਮੱਧਕਾਲ ਵਿੱਚ ਵੰਡਿਆ ਜਾਂਦਾ ਹੈ।