੧੪ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''੧੪ ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 165ਵਾਂ ([[ਲੀਪ ਸਾਲ]] ਵਿੱਚ 166ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 200 ਦਿਨ ਬਾਕੀ ਹਨ।
==ਵਾਕਿਆ==
*[[1381]] – [[ਇੰਗਲੈਂਡ]] ਵਿਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ। ਉਨ੍ਹਾਂ ਨੇ ਸ਼ਹਿਰ ਵਿਚ ਲੁੱਟਮਾਰ ਤੇ ਅਗਜ਼ਨੀ ਕੀਤੀ, [[ਲੰਡਨ ਟਾਵਰ]] 'ਤੇ ਕਬਜ਼ਾ ਕਰ ਕੇ ਇਸ ਨੂੰ ਅੱਗ ਲਾ ਦਿਤੀ ਅਤੇ ਆਰਕਬਿਸ਼ਪ ਆਫ਼ ਕੈਂਟਰਬਰੀ ਨੂੰ ਕਤਲ ਕਰ ਦਿਤਾ।
*[[1870]] – [[ਅੰਮ੍ਰਿਤਸਰ]] ਵਿਚ [[ਕੂਕਿਆਂ]] ਨੇ ਅੰਮ੍ਰਿਤਸਰ ਵਿਚ ਇਕ [[ਬੁੱਚੜਖਾਨਾ]] 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਗੁਲਾਬ ਸਿੰਘ, ਸਰਕਾਰੀ ਗਵਾਹ ਬਣ ਗਿਆ। ਇਨ੍ਹਾਂ ਸਾਰਿਆਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
*[[1940]] – [[ਪੈਰਿਸ]] ਤੇ [[ਜਰਮਨ ਫ਼ੌਜਾਂ]] ਦਾ ਕਬਜ਼ਾ ਹੋ ਗਿਆ।
*[[1945]] – [[ਦੂਜੀ ਵੱਡੀ ਜੰਗ]] ਦੌਰਾਨ [[ਬਰਤਾਨੀਆ]] ਨੇ [[ਬਰਮਾ]] ਨੂੰ [[ਜਪਾਨ|ਜਾਪਾਨੀਆਂ]] ਤੋਂ ਆਜ਼ਾਦ ਕਰਵਾ ਲਿਆ।
*[[1949]] – [[ਵੀਅਤਨਾਮ]] ਨੂੰ ਇਕ ਮੁਲਕ ਵਜੋਂ ਕਾਇਮ ਕੀਤਾ ਗਿਆ।
*[[1964]] – [[ਦਾਸ ਕਮਿਸ਼ਨ]] ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ [[ਪ੍ਰਤਾਪ ਸਿੰਘ ਕੈਰੋਂ]] ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
*[[1984]] – ਡਾ: [[ਗੰਡਾ ਸਿੰਘ]] ਨੇ [[ਪਦਮ ਸ੍ਰੀ]] ਦਾ ਖ਼ਿਤਾਬ [[ਹਰਿਮੰਦਰ ਸਾਹਿਬ|ਦਰਬਾਰ ਸਾਹਿਬ]] 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
* [[1985]] – [[ਸ਼ਲੇਗੇਨ ਸੁਲਾਹ]] ਸੰਪੰਨ ਹੋਈ ਜਿਸਦੇ ਬਾਅਦ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦਾ ਇੱਕ - ਦੂੱਜੇ ਦੇ ਰਾਸ਼ਟਰ ਵਿੱਚ ਬਿਨਾਂ ਪਾਸਪੋਰਟ ਦੇ ਆਣੇ ਜਾਣਾ ਸ਼ੁਰੂ ਹੋਇਆ