ਮੀਟ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 3:
 
==ਸ਼ਬਦ ਨਿਰੁਕਤੀ==
[[ਪੰਜਾਬੀ]] ਵਿੱਚ "ਮੀਟ" ਸ਼ਬਦ [[ਅੰਗਰੇਜ਼ੀ ਭਾਸ਼ਾ]] ਤੋਂ ਆਇਆ ਹੈ ਜੋ ਕਿ ਅੱਗੋਂ [[ਪੁਰਾਣੀ ਅੰਗਰੇਜ਼ੀ]] ਦੇ ਸ਼ਬਦ "mete" ਤੋਂ ਬਣਿਆ ਹੈ।
 
==ਇਤਿਹਾਸ==
ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਮਨੁੱਖ ਇੱਕ ਲੰਮੇ ਸਮੇਂ ਤੋਂ ਮੀਟ ਖਾਂਦਾ ਆ ਰਿਹਾ ਹੈ।<ref name="Lawrie"/> ਮੁੱਢਲੇ ਸ਼ਿਕਾਰੀ [[ਮਨੁੱਖ]] ਹਿਰਨ ਅਤੇ ਬਾਈਸਨ ਵਰਗੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ।<ref name="Lawrie"/>
 
ਸਰੋਤਾਂ ਦੇ ਅਨੁਸਾਰ {{ਅੰਦਾਜ਼ਨ}} 10,000 {{ਈਪੂ}} ਦੇ ਕਰੀਬ ਪਸ਼ੂਆਂ ਦਾ ਘਰੇਲੂਕਰਨ ਹੋਣ ਲੱਗਿਆ<ref name="Lawrie"/> ਜਿਸ ਨਾਲ ਮੀਟ ਦੀ ਵਿਵਸਥਿਤ ਰੂਪ ਵਿੱਚ ਪੈਦਾਵਾਰ ਹੋ ਲੱਗੀ ਅਤੇ ਪਸ਼ੂਆਂ ਦਾ ਵਿਸ਼ੇਸ਼ ਤੌਰ ਉੱਤੇ ਮੀਟ ਲਈ ਪਾਲਣ-ਪੋਸ਼ਣ ਸ਼ੁਰੂ ਹੋਇਆ।<ref name="Lawrie"/>