ਸੋਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸੋਚ''' (Thought) ਵਿਚਾਰ-ਪ੍ਰਬੰਧ ਨੂੰ ਕਹਿੰਦੇ ਹਨ ਜੋ ਵਿਚਾਰ ਕਰਨ ਦੀ ਪ੍ਰਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਤਸਵੀਰ:Le penseur de la Porte de lEnfer (musée Rodin) (4528252054).jpg|thumb|400px|ਸੋਚ ਰਿਹਾ ਇੱਕ ਵਿਅਕਤੀ]]
'''ਸੋਚ''' (Thought) ਵਿਚਾਰ-ਪ੍ਰਬੰਧ ਨੂੰ ਕਹਿੰਦੇ ਹਨ ਜੋ ਵਿਚਾਰ ਕਰਨ ਦੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ। ਭਾਵੇਂ ਸੋਚ ਇਕ ਬੁਨਿਆਦੀ ਮਨੁੱਖੀ ਸਰਗਰਮੀ ਹੈ ਜਿਸਨੂੰ ਹਰ ਕੋਈ ਜਾਣਦਾ ਹੈ, ਪਰ ਇਸ ਬਾਰੇ ਕੋਈ ਆਮ ਪ੍ਰਵਾਨਿਤ ਸਹਿਮਤੀ ਨਹੀਂ ਕਿ ਇਹ ਕੀ ਹੁੰਦੀ ਹੈ ਅਤੇ ਇਸਦੀ ਸਿਰਜਨਾ ਕਿਵੇਂ ਕੀਤੀ ਜਾਂਦੀ ਹੈ। ਇਹ ਆਪਮੁਹਾਰੀ ਜਾਂ ਇੱਛਿਤ ਮਨੁੱਖੀ ਮਾਨਸਿਕ ਸਰਗਰਮੀ ਦਾ ਨਤੀਜਾ ਹੁੰਦੀ ਹੈ। ਕਈ ਲੋਕ ਸੋਚਦੇ ਹਨ ਕਿ ਮਨ ਹੀ ਸੋਚ ਹੈ, ਜੋ ਗਲਤ ਹੈ। ਸੋਚ ਤਾਂ ਮਨੁੱਖੀ ਮਨ ਦਾ ਇੱਕ ਵਿਕਸਿਤ ਉਤਪਾਦ ਹੁੰਦੀ ਹੈ।
 
ਮਨੁੱਖੀ ਕਾਰ ਵਿਹਾਰ ਵਿੱਚ ਸੋਚ ਦੀ ਭੂਮਿਕਾ ਇੰਨੀ ਮਹੱਤਵਪੂਰਨ ਹੈ ਕਿ [[ਮਨੋਵਿਗਿਆਨ]], [[ਨਿਊਰੋਵਿਗਿਆਨ]], [[ਦਰਸ਼ਨ]], [[ਬਣਾਉਟੀ ਅਕਲ]], [[ਜੀਵ ਵਿਗਿਆਨ]], [[ਸਮਾਜ ਸਾਸ਼ਤਰ]] ਅਤੇ [[ਬੋਧ ਵਿਗਿਆਨ]] ਸਮੇਤ ਅਨੇਕਾਂ ਵਿਗਿਆਨ ਇਸ ਦੇ ਭੌਤਿਕ ਅਤੇ ਅਭੌਤਿਕ ਸਰੂਪ ਨੂੰ ਸਮਝਣ ਸਮਝਾਉਣ ਵਿੱਚ ਲੱਗੇ ਹੋਏ ਹਨ।