ਫ਼ੈਡੇਰੀਕੋ ਫ਼ੈਲੀਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਫ਼ੈਡੇਰਿਕੋ ਫ਼ੈਲੀਨੀ ਨੂੰ ਫ਼ੈਡੇਰੀਕੋ ਫ਼ੈਲੀਨੀ ’ਤੇ ਭੇਜਿਆ
No edit summary
ਲਾਈਨ 12:
}}
'''ਫ਼ੈਡੇਰਿਕੋ ਫ਼ੈਲੀਨੀ ''' ({{IPA-it|fedeˈriːko felˈliːni|lang}}; 20 ਜਨਵਰੀ 1920 – 31 ਅਕਤੂਬਰ 1993) ਇੱਕ [[ਇਤਾਲਵੀ ਲੋਕ|ਇਤਾਲਵੀ]] [[ਫਿਲਮ ਡਾਇਰੈਕਟਰ]] ਅਤੇ [[ਸਕ੍ਰਿਪਟ ਲੇਖਕ]] ਸੀ। ਉਸ ਨੂੰ ਆਪਣੀ ਵਿਲੱਖਣ ਸ਼ੈਲੀ ਕਰਕੇ 20ਵੀਂ ਸਦੀ ਦੇ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।<ref>Burke and Waller, 12</ref>
ਲਗਭਗ ਪੰਜਾਹ ਸਾਲ ਦੇ ਆਪਣੇ ਕੈਰੀਅਰ ਵਿੱਚ, ਫ਼ੈਲੀਨੀ ਨੇ ''[[la Dolce Vita]]'' ਲਈ [[ਪਾਮ ਦ'ਓਰ]] ਜਿੱਤਿਆ, ਬਾਰਾਂ ਅਕੈਡਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ, ਅਤੇ ਚਾਰ ਮੋਸ਼ਨ ਪਿਕਚਰਾਂ ਨੂੰ ਨਿਰਦੇਸ਼ਕੀਤਾ, ਜਿਨ੍ਹਾਂ ਲਈ ਉਸਨੂੰ ਵਧੀਆ ਵਿਦੇਸ਼ੀ ਭਾਸ਼ਾ ਫਿਲਮ ਦੀ ਸ਼੍ਰੇਣੀ ਵਿੱਚ [[ਆਸਕਰ]] ਮਿਲਿਆ। 1993 ਵਿਚ ਉਸ ਨੂੰ ਲਾਸ ਏਂਜਲਿਸ ਵਿੱਚ 65ਵੇਂ ਸਾਲਾਨਾ ਅਕਾਦਮੀ ਅਵਾਰਡ ਸਮਾਗਮ ਸਮੇਂ ਜੀਵਨ ਭਰ ਦੀ ਪ੍ਰਾਪਤੀ ਲਈ ਇੱਕ ਆਨਰੇਰੀ ਆਸਕਰ ਨਾਲ ਸਨਮਾਨਿਤ ਕੀਤਾ ਗਿਆ ਸੀ।<ref>[http://www.imdb.com/name/nm0000019/awards?ref_=nm_awd]</ref>
 
==ਹਵਾਲੇ==