ਗਿਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗਿਰੀ''' ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਗਿਰੀ''' ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ [[ਵਨਸਪਤੀ ਵਿਗਿਆਨ]] ਵਿੱਚ ਸਿਰਫ [[ਅਸਫੁੱਟਨਸ਼ੀਲ ਫਲ |ਅਸਫੁੱਟਨਸ਼ੀਲ ਫਲਾਂ]] ਨੂੰ ਹੀ ਸਹੀ ਤੌਰ ਤੇ ਗਿਰੀ ਮੰਨਿਆ ਜਾਂਦਾ ਹੈ।
ਕਈ ਬੀਜ ਫਲ ਤੋਂ ਕੁਦਰਤੀ ਤਰੀਕੇ ਨਾ ਛਿਲਕੇ ਦੇ ਅਲਗ ਹੋਣ ਨਾਲ ਬੰਦੇਬਣਦੇ ਹਨ। ਕੁਝ ਗਿਰੀਆਂ ਦੇ ਛਿਲਕੇ ਬਹੁਤ ਸਖ਼ਤ ਹੁੰਦੇ ਹਨ ਜਿਵੇਂ ਕਿ ਪਹਾੜੀ ਬਦਾਮ, [[ਕੁਮੈਤ]] ਅਤੇ [[ਸ਼ਾਹਬਲਤ]] ਅਤੇ ਕੁਝ ਹੋਰ ਵੀ ਗਿਰੀਆਂ ਹਨ ਜਿਵੇਂ ਕਿ [[ਬਦਾਮ]], [[ਪਿਸਤਾ]], [[ਅਖਰੋਟ]] ਆਦਿ ਨੂੰ ਵਨਸਪਤੀ ਵਿਗਿਆਨ ਵਿੱਚ ਗਿਰੀਆਂ ਨਹੀਂ ਮੰਨਿਆ ਜਾਂਦਾ।
== ਵਨਸਪਤੀ ਵਿਗਿਆਨ ਪਰਿਭਾਸ਼ਾ==
ਇੱਕ ਗਿਰੀ ਇੱਕ ਸੁੱਕਾ ਫ਼ਲ ਹੈ ਜਿਸ ਵਿੱਚ ਆਮ ਤੌਰ ਤੇ ਇੱਕ ਬੀਜ ਹੁੰਦਾ ਹੈ (ਕਦੀ ਕਦਾਈੰ ਦੋ ਬੀਜ) ਜਿਸ ਵਿੱਚ [[ਓਵਰੀ]] ਦੀ ਬਾਹਰਲੀ ਛਿਲਤ ਮਿਆਦ ਪੂਰੀ ਹੋਣ ਤੇ ਸਖ਼ਤ ਹੋ ਜਾਂਦੀ ਹੈ ਅਤੇ ਬੀਜ ਇਸ ਸਖ਼ਤ ਛਿਲਕੇ ਵਿੱਚ ਬਿਨਾ ਜੁੜੇ ਸੁਰੱਖਿਅਤ ਰਹਿੰਦਾ ਹੈ। ਜਿਆਦਾਤਰ ਗਿਰੀਆਂ [[ਪਿਸਤਿੰਸ]] ਅਤੇ ਘੱਟ ਦਰਜੇ ਦੀਆਂ ਓਵਰੀਜ਼ ਤੋਂ ਬਣਦੀਆਂ ਹਨ ਅਤੇ ਅਸਫੁੱਟਨਸ਼ੀਲ ਹੁੰਦੀਆਂ ਹਨ। ਕੁਝ ਪੌਦੇ ਜੋ ਕਿ [[ਪ੍ਰਮਾਣਿਤ ਗਿਰੀਆਂ]] ਬਣਾਉਂਦੇ ਹਨ ਉਹ ਹੇਠ ਲਿਖੇ ਅਨੁਸਾਰ ਹਨ-
===ਫੈਮਲੀ- ਫੈਗੇਸੀ===
*ਸ਼ਾਹਬਲੂਤ
ਲਾਈਨ 8:
*ਪੱਥਰ- ਬਲੂਤ
== ਰਸੋਈ ਸੰਬੰਧੀ ਪਰਿਭਾਸ਼ਾ ਅਤੇ ਇਸਤੇਮਾਲ==
ਗਿਰੀਆਂ ਖਾਣੇ ਵਿੱਚ ਬਹੁਤ ਤਰ੍ਹਾਂ ਦੇ ਪਕਵਾਨਾਂ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਪਰਿਭਾਸ਼ਾ ਖਾਣੇ ਵਿੱਚ ਵਨਸਪਤੀ ਵਿਗਿਆਨ ਵਾਂਗ ਜਟਿਲ ਨਹੀਂ ਹੁੰਦੀ। ਕੋਈ ਵੀ ਵੱਡੀ ਅਤੇ ਤੇਲ ਵਾਲੀ ਛਿਲਕੇ ਵਿਚਲੀ ਗੁਠਲੀ ਨੂੰ ਗਿਰੀ ਕਿਹਾ ਜਾਂਦਾ ਹੈ। ਕਾਫੀ ਗਿਰੀਆਂ ਇਨਸਾਨ ਲਈ ਖਾਣ ਯੋਗ ਵੀ ਹੁੰਦੀਆਂ ਹਨ- ਇਨ੍ਹਾਂ ਨੂੰ ਪਕਵਾਨਾਂ ਵਿੱਚ, ਕੱਚਾ, ਪੁੰਗਾਰ ਕੇ ਜਾਂ ਭੁੰਨ ਕੇ ਵੀ ਖਾਇਆ ਜਾਂਦਾ ਹੈ। ਗਿਰੀਆਂ ਪੋਸ਼ਣ ਵੀ ਪ੍ਰਦਾਨ ਕਰਦੀਆਂ ਹਨ। ਗਿਰੀਆਂ ਵਿੱਚ ਤੇਲ ਦੀ ਮਾਤਰਾ ਕਾਫੀ ਹੋਣ ਕਰਕੇ ਇਹ ਕਾਫੀ ਮਹਿੰਗੇ ਖਾਦ ਪਦਾਰਥ ਅਤੇ ਊਰਜਾ ਸਰੋਤ ਹੁੰਦੇ ਹਨ।
ਕੁਝ ਫਲ ਅਤੇ ਬੀਜ ਜੋ ਵਨਸਪਤੀ ਵਿਗਿਆਨ ਵਿੱਚ ਤਾਂ ਨਹੀਂ ਪਰ ਪਕਵਾਨਾਂ ਵਿੱਚ ਗਿਰੀਆਂ ਵਜੋਂ ਜਾਣੇ ਜਾਂਦੇ ਹਨ-
* [[ਬਦਾਮ]]
* [[ਕਾਜੂ]]
* [[ਮੂਫ਼ਲੀ]]
* [[ਪਿਸਤਾ]]
* ਅਖਰੋਟ
* [[ਚੀਢ਼ ਦੀ ਸੁਪਾਰੀ]]