ਸੰਵੇਦਨਾ-ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox anatomy | Name = ਸੰਵੇਦਨਾ-ਪ੍ਰਣਾਲੀ | Latin = organa sensuum | GraySubject = | GrayPage = | Image..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 18:
}}
[[File:restingStateModels.jpg|thumb|The [[visual system]] and the [[somatosensory system]] are active even during [[resting state fMRI]]. ]]
'''ਸੰਵੇਦਨਾ-ਪ੍ਰਣਾਲੀ''' ਗਿਆਨੀ ਇੰਦਰੀਆਂ ਰਾਹੀਂ ਗ੍ਰਹਿਣ ਸੰਵੇਦਨਾਵਾਂ ਨੂੰ ਸੋਧਣ ਲਈ ਜ਼ਿੰਮੇਵਾਰ [[ਤੰਤੂ-ਪ੍ਰਣਾਲੀ]] ਦਾ ਇੱਕ ਅੰਗ ਹੈ। ਸੰਵੇਦਨਾ-ਪ੍ਰਣਾਲੀ ਵਿੱਚ ਸੰਵੇਦਨਾ ਸੰਵੇਦਕ, ਨਿਊਰਲ ਮਾਰਗ, ਅਤੇ ਸੰਵੇਦੀ ਬੋਧ ਵਿੱਚ ਸ਼ਾਮਲ ਦਿਮਾਗ ਦੀ ਹਿੱਸੇ ਸ਼ਾਮਲ ਹੁੰਦੇ ਹਨ। ਆਮ ਤੌਰ ਤੇ ਪੰਜ ਮੁੱਖ ਗਿਆਨ ਇੰਦਰੀਆਂ ਗਿਣੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸੰਬੰਧ ਦੇਖਣ, ਸੁਣਨ, ਛੂਹਣ, ਸੁਆਦ, ਅਤੇ ਗੰਧ ਨਾਲ ਹੈ।
ਸੰਖੇਪ ਵਿੱਚ, ਗਿਆਨੀ ਇੰਦਰੀਆਂ ਉਹ ਰੂਪਾਂਤਰੀ ਯੰਤਰ ਹਨ ਜੋ ਸਾਡੇ ਭੌਤਿਕ ਸੰਸਾਰ ਤੋਂ ਮਾਨਸਿਕ ਜਗਤ ਵੱਲ ਸੂਚਨਾ ਲਿਜਾਂਦੇ ਹਨ, ਜਿਥੇ ਅਸੀਂ ਆਲੇ ਦੁਆਲੇ ਦੇ ਸੰਸਾਰ ਬਾਰੇ ਆਪਣੇ ਬੋਧ ਦੀ ਸਿਰਜਨਾ ਕਰਦਿਆਂ, ਜਾਣਕਾਰੀ ਦੀ ਵਿਆਖਿਆ ਕਰਦੇ ਹਾਂ।<ref>{{cite web |first=John |last=Krantz|title= Experiencing Sensation and Perception - Chapter 1: What is Sensation and Perception? |page= 1.6 |url=http://psych.hanover.edu/classes/sensation/chapters/Chapter%201.pdf |format=Pdf |accessdate= May 16, 2013}}</ref>
 
==ਹਵਾਲੇ==
{{ਹਵਾਲੇ}}